Contact for Advertising

Contact for Advertising

Latest News

Slider

शुक्रवार, 9 मई 2025
अंधापन वास्तुदोषों की वजह से भी हो सकता हैं _डॉ भूपेन्द्र वास्तुशास्त्री

 अंधापन वास्तुदोषों की वजह से भी हो सकता हैं _डॉ भूपेन्द्र वास्तुशास्त्री  होशियारपुर/दलजीत अजनोहा        आपके भवन की एक एक ईट आपके सफलता या...
गुरुवार, 8 मई 2025
एलईएमपीएल ने चारकोस ग्लोबल और प्लैनेट एडू के सहयोग से नर्सों के लिए जर्मन भाषा प्रशिक्षण और रोजगार कार्यक्रम शुरू किया।

 एलईएमपीएल ने चारकोस ग्लोबल और प्लैनेट एडू के सहयोग से नर्सों के लिए जर्मन भाषा प्रशिक्षण और रोजगार कार्यक्रम शुरू किया। होशियारपुर/दलजीत अज...
*ब्रह्मलीन 108 संत बाबा बिशन सिंह जी की 70वीं वार्षिक पुण्यतिथि मनाई गई

 *ब्रह्मलीन 108 संत बाबा बिशन सिंह जी की 70वीं वार्षिक पुण्यतिथि मनाई गई *इस अवसर पर वर्षगांठ समारोह को समर्पित संत समागम एवं कीर्तन दरबार क...
जरूरतमंद छात्रों को डीएवीसीएमसी ने दिए स्कूल बैग, वर्दियां

 जरूरतमंद छात्रों को डीएवीसीएमसी ने दिए स्कूल बैग, वर्दियां  होशियारपुर/ दलजीत अजनोहा   डीएवी कॉलेज मैनेजिंग कमेटी (डीएवीसीएमसी) की ओर से अप...
Fast Track Court to be organized for the first time by Department of Labour, Hoshiarpur

 Fast Track Court to be organized for the first time by Department of Labour, Hoshiarpur   Hoshiarpur/ May 8 /Daljeet  Ajnoha   In order to ...
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਰਨਾਲਾ -- ਸ਼ਾਮ 8 ਵਜੇ ਬਰਨਾਲਾ ਸ਼ਹਿਰ 'ਚ ਹੋਇਆ ਬਲੈਕ ਆਊਟ ਦਾ ਸਫ਼ਲ ਅਭਿਆਸ: ਡਿਪਟੀ ਕਮਿਸ਼ਨਰ  --ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਲਈ ਬਰਨਾਲਾ ਵਾਸੀਆਂ ਦਾ ਧੰਨਵਾਦ, ਟੀ ਬੈਨਿਥ ਬਰਨਾਲਾ, 7 ਮਈ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸ਼ਾਮ 8 ਵਜੇ ਸਾਇਰਨ ਵਜਾਇਆ ਅਤੇ ਸ਼ਹਿਰ 'ਚ ਬਲੈਕ ਆਊਟ ਦਾ ਸਫ਼ਲ ਅਭਿਆਸ ਕੀਤਾ ਗਿਆ। ਇਸ ਅਭਿਆਸ ਦੌਰਾਨ ਸ਼ਹਿਰ ਵਿੱਚ 6 ਥਾਂਵਾਂ ‘ਤੇ ਸਾਇਰਨ ਵਜਾਇਆ ਗਿਆ ਅਤੇ ਜ਼ਿਲ੍ਹਾ ਵਾਸੀਆਂ ਵੱਲੋਂ ਵੀ ਆਪਣੇ ਘਰਾਂ ਦੀਆਂ ਲਾਈਟਾਂ, ਇਨਵਰਟਰ ਆਦਿ ਬੰਦ ਕਰ ਦਿੱਤੇ ਗਏ। ਇਸ ਦੌਰਾ ਸ਼ਹਿਰ ਵਿੱਚ ਮੁਕੰਮਲ ਤੌਰ ‘ਤੇ ਹਨ੍ਹੇਰਾ ਰਿਹਾ।   ਸਿਵਲ ਡਿਫੈਂਸ ਦੇ ਲਗਭਗ 70-75 ਮੈਂਬਰਾਂ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਉਨ੍ਹਾਂ ਵੱਲੋਂ ਗਲੀ ਗਲੀ ਵਿੱਚ ਜਾ ਕੇ ਲੋਕਾਂ ਨੂੰ ਸਮਝਾਇਆ ਗਿਆ ਅਤੇ ਜਿਨ੍ਹਾਂ ਘਰਾਂ ਦੀਆਂ ਲਾਈਟਾਂ ਜਾਂ ਇਨਵਰਟਰ ਚੱਲ ਰਹੇ ਸੀ, ਉਹ ਬੰਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਾਇਰਨ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਗਏ, ਤਾਂ ਜੋ ਇਨ੍ਹਾਂ ਦੀ ਕਾਰਜਸ਼ੀਲਤਾ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਸਿਵਲ ਡਿਫੈਂਸ ਮੈਂਬਰਾਂ ਵੱਲੋਂ ਸੀਟੀਆਂ ਬਜਾ ਕੇ ਲੋਕਾਂ ਨੂੰ ਆਗਾਹ ਕੀਤਾ ਗਿਆ।   ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਅਭਿਆਸ ਵਿੱਚ ਸਾਥ ਦੇਣ ਲਈ ਬਰਨਾਲਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਜਦੋਂ ਅਜਿਹਾ ਸਾਇਰਨ ਵੱਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੇ ਘਰਾਂ ‘ਚ ਇਸੇ ਅਭਿਆਸ ਦੀ ਤਰ੍ਹਾਂ ਲਾਇਟਾਂ ਬੰਦ ਕਰ ਦੇਣ ਅਤੇ ਆਪਣੇ ਇਨਵਰਟਰ ਅਤੇ ਜਨਰੇਟਰ ਵੀ ਬੰਦ ਰੱਖਣ।  ਸ਼੍ਰੀ ਬੈਨਿਥ ਨੇ ਦੱਸਿਆ ਕਿ ਅੱਜ ਦਿੰਨ ਦੇ ਸਮੇਂ ਦੌਰਾਨ ਜ਼ਿਲ੍ਹੇ ਚ ਵੱਖ ਵੱਖ ਥਾਵਾਂ ਤੇ ਮੌਕ ਡਰਿੱਲ ਕਰਵਾਏ ਗਏ। ਦੁਪਹਿਰ ਬਾਬਾ ਗਾਂਧਾ ਸਿੰਘ ਸਕੂਲ ਚ ਵਿਦਿਆਰਥੀਆ ਅਤੇ ਸਿਵਲ ਡਿਫੈਂਸ ਵੱਲੋਂ ਅਭਿਆਸ ਕੀਤਾ ਗਿਆ ਜਿਸ ਦੀ ਅਗਵਾਈ ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਹਰਪ੍ਰੀਤ ਅਟਵਾਲ ਨੇ ਕੀਤੀ।  ਇਸੇ ਤਰ੍ਹਾਂ ਤਪਾ ਤਹਸੀਲ ਚ ਟ੍ਰਾਈਡੈਂਟ ਫੈਕਟਰੀ ਧੌਲਾ ਅਤੇ ਆਈ ਓ ਐੱਲ ਫੈਕਟਰੀ ਫਤਿਹਗੜ੍ਹ ਛੰਨਾ ਵਿਖੇ ਉੱਪ ਮੰਡਲ ਮਜਿਸਟ੍ਰੇਟ ਤਪਾ ਸ਼੍ਰੀਮਤੀ ਸਿਮਰਪ੍ਰੀਤ ਕੌਰ ਦੀ ਅਗਵਾਈ ਹੇਠ ਮੌਕ ਡਰਿੱਲ ਕਾਰਵਾਈ ਗਈ।  ਉਨ੍ਹਾਂ ਕਿਹਾ ਕਿ ਇਸ ਅਭਿਆਸ ਚ ਪੁਲਸ ਵਿਭਾਗ, ਸਿਹਤ ਵਿਭਾਗ, ਫਾਇਰ ਬ੍ਰਿਗੇਡ, ਉਦਯੋਗ ਅਤੇ ਸਕੂਲ ਸਿੱਖਿਆ ਵਿਭਾਗ ਦਾ ਲੋਕਾਂ ਚ ਜਾਗਰੂਕਤਾ ਪੈਦਾ ਕਰਨ ਚ ਵਿਸ਼ੇਸ਼ ਯੋਗਦਾਨ ਰਿਹਾ।

-- ਸ਼ਾਮ 8 ਵਜੇ ਬਰਨਾਲਾ ਸ਼ਹਿਰ 'ਚ ਹੋਇਆ ਬਲੈਕ ਆਊਟ ਦਾ ਸਫ਼ਲ ਅਭਿਆਸ: ਡਿਪਟੀ ਕਮਿਸ਼ਨਰ  --ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਲਈ ਬਰਨਾਲਾ ਵਾਸੀਆਂ ਦਾ ਧੰਨਵਾਦ, ਟੀ ਬੈ...
 सी-पाइट कैंप तलवाड़ा में भारतीय सेना के लिखित पेपर की तैयारी हेतु प्रशिक्षण प्राप्त करने बारे/जिला रोजगार अधिकारी/रमनदीप कौर

 सी-पाइट कैंप तलवाड़ा में भारतीय सेना के लिखित पेपर की तैयारी हेतु प्रशिक्षण प्राप्त करने बारे/जिला रोजगार अधिकारी/रमनदीप कौर होशियारपुर/ दल...
Top