Contact for Advertising

Contact for Advertising

Latest News

सोमवार, 11 अगस्त 2025

ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਇੱਕ ਹੰਗਾਮੀ ਮੀਟਿੰਗ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਜੀ ਦੇ ਦਿਸ਼ਾ ਦਾ ਦਿਸ਼ਾ ਹੇਠ ਕੌਮ ਨੂੰ ਪ੍ਰਧਾਨ ਸੁਖਨਾਮ ਸਿੰਘ ਕਾਹਲੋਂ ਦੀ ਪ੍ਰਧਾਨਗੀ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਹੰਗਾਮੀ ਮੀਟਿੰਗ

ਕੇਸ਼ਵ ਵਰਦਾਨ ਪੁੰਜ 

ਗੁਰਦਾਸਪੁਰ 

 ਗੁਰਦਾਸਪੁਰ ਵਿੱਚ ਹੋਈ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੇ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮੀ ਪ੍ਰਧਾਨ ਸੁਖ਼ਨਾਮ ਸਿੰਘ ਵਲੋ ਗੁਰਦਾਸਪੁਰ ਅਤੇ  ਧਾਰੀਵਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ । ਜਿਸ ਵਿਚ ਸੀਨੀਅਰ ਵਾਈਸ ਪ੍ਰਧਾਨ ਸੰਜੀਵ ਮਹਿਤਾ , ਹਰਮੇਸ਼ ਸਿੰਘ , ਸ਼੍ਰੀ ਧੀਰਜ ਸ਼ਰਮਾ ਐਡਵੋਕੇਟ ਮੁੱਖ ਤੌਰ ਤੇ ਸ਼ਾਮਿਲ ਹੋਏ । ਐਡਵੋਕਟ ਧੀਰਜ ਸ਼ਰਮਾ ਨੂੰ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦਾ ਜਿਲਾ ਲੀਗਲ ਅਡਵਾਈਜ਼ਰ ਨਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਐਨ ਸੰਧੂ , ਸਿਟੀ ਪ੍ਰਧਾਨ ਗੁਰਦਾਸਪੁਰ ਨੂੰ ਮਾਝਾ ਜੌਨ ਦਾ ਉਪ ਪ੍ਰਧਾਨ ਲਗਾਇਆ ਗਿਆ । ਸੁਸ਼ੀਲ ਬਰਨਾਲਾ ਨੂੰ ਪਹਿਲਾ ਵਾਂਗ ਜਿਲਾ ਪ੍ਰਧਾਨ ਲਗਾਇਆ ਗਿਆ । ਸਿਟੀ ਪ੍ਰਧਾਨ ਵਜੋਂ ਅਮਿਤ ਦੱਤਾ ਪੱਤਰਕਾਰ ਨੂੰ ਨਿਯੁੱਕਤ ਕੀਤਾ ਗਿਆ । ਇਸ ਦੇ ਨਾਲ ਹੀ ਸ਼ੇਖਰ ਗਿੱਲ ਨੂੰ ਉਪ ਪ੍ਰਧਾਨ ਅਤੇ ਜਰਨਲ ਸਕੱਤਰ ਸੰਜੀਵ ਬਾਵਾ ਨੂੰ ਗੁਰਦਾਸਪੁਰ ਤੋਂ ਲਗਾ ਦਿੱਤਾ ਗਿਆ ਹੈ । ਮਹਿਲਾ ਪ੍ਰਧਾਨ ਸ੍ਰੀਮਤੀ ਅਜੇ ਮਹਾਜਨ ਨੂੰ ਲਗਾਇਆ ਗਿਆ । ਧਾਰੀਵਾਲ ਤੋ ਲਵਲੀ ਨਾਗੀ , ਪ੍ਰਧਾਨ ਜਤਿੰਦਰ ਰਿੰਕੂ ਨੂੰ ਉਪ ਪ੍ਰਧਾਨ ਅਤੇ ਗੁਰਬਚਨ ਸਿੰਘ ਬਮਰਾਹ ਨੂੰ ਜਰਨਲ ਸਕੱਤਰ ਅਤੇ ਧਰਮਪਾਲ ਨੂੰ ਜੁਆਇੰਟ ਜਰਨਲ ਸਕੱਤਰ  ਅਤੇ ਜਸਬੀਰ ਸਿੰਘ ਮਾਨ ਨੂੰ ਸੀਨੀਅਰ ਮੈਂਬਰ ਵਜੋਂ ਨਿਯੁੱਕਤ ਕੀਤਾ ਗਿਆ । ਇਸ ਤੋਂ ਇਲਾਵਾ ਮੀਟਿੰਗ ਵਿਚ ਰਵਨੀਸ਼ ਮਹਿਰਾ, ਗੁਰਦੀਪ ਸਿੰਘ , ਬਿਕਰਮਜੀਤ ਸਿੰਘ ਸਰਾਏ , ਬਲਜਿੰਦਰਜੀਤ ਸਿੰਘ ਆਦਿ ਮੁੱਖ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਕੌਮੀ ਪ੍ਰਧਾਨ ਸੁਖਮਨ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਦੀ ਹਰ ਮੁਸਕਿਲ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ । ਸਾਡੀ ਐਸੋਸੀਏਸ਼ਨ ਇੰਡੀਆ ਦੇ 23 ਜਿਲ੍ਹੇ ਵਿੱਚ ਪਹਿਲਾ ਤੋ ਹੀ ਕੰਮ ਕਰਦੀ ਆ ਰਹੀ ਹੈ । ਅਤੇ ਅੱਗੇ ਤੋ ਵੀ ਪੱਤਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ ।

ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਇੱਕ ਹੰਗਾਮੀ ਮੀਟਿੰਗ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਜੀ ਦੇ ਦਿਸ਼ਾ ਦਾ ਦਿਸ਼ਾ ਹੇਠ ਕੌਮ ਨੂੰ ਪ੍ਰਧਾਨ ਸੁਖਨਾਮ ਸਿੰਘ ਕਾਹਲੋਂ ਦੀ ਪ੍ਰਧਾਨਗੀ  ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਹੰਗਾਮੀ ਮੀਟਿੰਗ
  • Title : ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਇੱਕ ਹੰਗਾਮੀ ਮੀਟਿੰਗ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਜੀ ਦੇ ਦਿਸ਼ਾ ਦਾ ਦਿਸ਼ਾ ਹੇਠ ਕੌਮ ਨੂੰ ਪ੍ਰਧਾਨ ਸੁਖਨਾਮ ਸਿੰਘ ਕਾਹਲੋਂ ਦੀ ਪ੍ਰਧਾਨਗੀ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਹੰਗਾਮੀ ਮੀਟਿੰਗ
  • Posted by :
  • Date : अगस्त 11, 2025
  • Labels :
  • Blogger Comments
  • Facebook Comments

0 comments:

एक टिप्पणी भेजें

Top