ਸ੍ਰੀ ਕਮਲੇਸ਼ ਗੋਇਲ ਬਣੇ ਸ੍ਰੀ ਨੈਨਾ ਦੇਵੀ ਮੰਦਿਰ ਕਮੇਟੀ ਦੇ ਮੀਡੀਆ ਇੰਚਾਰਜ
ਡ ਰਾਕੇਸ਼ ਪੁੰਜ/ਕੇਸ਼ਵ ਵਰਦਾਨ ਪੁੰਜ
ਖਨੌਰੀ 05 ਅਗਸਤ- ਸ੍ਰੀ ਨੈਨਾ ਦੇਵੀ ਮੰਦਿਰ ਕਮੇਟੀ ਵਲੋਂ ਸ੍ਰੀ ਕਮਲੇਸ਼ ਗੋਇਲ ਜੀ ਨੂੰ ਮੰਦਿਰ ਕਮੇਟੀ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ l ਕਮੇਟੀ ਨੇ ਕਿਹਾ ਸ੍ਰੀ ਕਮਲੇਸ਼ ਗੋਇਲ ਕਾਫੀ ਸਾਲਾਂ ਤੋਂ ਇਸ ਕਮੇਟੀ ਦੇ ਮੈਂਬਰ ਵੀ ਹਨ ਤੇ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ. ਤੇ ਕਰਦੇ ਰਹਿਣਗੇ l
0 comments:
एक टिप्पणी भेजें