ਸ੍ਰੀ ਨੈਨਾ ਦੇਵੀ ਮੰਦਿਰ ਵਲੋਂ ਕਲਸ ਯਾਤਰਾ ਐਤਵਾਰ 10 ਅਗਸਤ ਤੋਂ
ਕਮਲੇਸ਼ ਗੋਇਲ ਖਨੌਰੀ
ਖਨੌਰਾ ਮੰਡੀ ਵਿੱਚ ਸ੍ਰੀ ਨੈਨਾ ਦੇਵੀ ਮੰਦਿਰ ਵਿੱਚ ਸ੍ਰੀ ਭਾਗਵਤ ਕਥਾ ਮਿਤੀ 10 ਅਗਸਤ ਤੋੰ 16 ਅਗਸਤ ਤੱਕ ਕਰਵਾਈ ਜਾ ਰਹੀ ਹੈ ਜਿਸ ਦਾ ਗੁਣਗਾਣ ਪੰਡਿਤ ਸ੍ਰੀ ਵਿਸ਼ਨੂੰ ਦਾਸ ਜੀ ਮਹਾਰਾਜ ਗੁਣਗਾਣ ਕਰਨਗੇ ਇਸ ਮੋਕੇ ਸ੍ਰੀ ਨੈਨਾ ਦੇਵੀ ਮੰਦਿਰ ਵਲੋਂ ਕਲਸ ਯਾਤਰਾ ਐਤਵਾਰ 10 ਅਗਸਤ 2025 ਨੂੰ ਸਵੇਰੇ 10 ਵਜੇ ਕੱਢੀ ਜਾ ਰਹੀ ਹੈ l ਇਹ ਕਲਸ ਯਾਤਰਾ ਸ੍ਰੀ ਦਾਦਾ ਖੇੜਾ ਤੋਂ ਸ਼ੂਰੂ ਹੋ ਕੇ ਬਜ਼ਾਰ ਵਿੱਚ ਦੀ ਹੋ ਕੇ ਸ੍ਰੀ ਨੈਨਾ ਦੇਵੀ ਮੰਦਰ ਤੱਕ ਜਾਏਗੀ l ਸਭ ਮਾਤਾ ਭੈਣਾਂ ਨੂੰ ਬੇਨਤੀ ਹੈ ਕਿ ਸਹੀ ਟਾਈਮ ਤੇ ਦਾਦਾ ਨਗਰ ਖੇੜਾ ਪਹੁੰਚੋ l ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋਜੀ l
0 comments:
एक टिप्पणी भेजें