=ਨਿਰਮਲ ਕੁਟੀਆ ਟੂਟੋ ਮਜ਼ਾਰਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ 41 ਦਿਨਾਂ ਜਪ ਤਪ ਸਮਾਗਮ 21 ਸਤੰਬਰ ਤੋਂ ਆਰੰਭ ਹੋਣਗੇ=ਬਾਬਾ ਮੱਖਣ ਜੀ,ਬਾਬਾ ਬਲਬੀਰ ਸ਼ਾਸਤਰੀ ਜੀ
=ਇੰਨਾ 41 ਦਿਨਾਂ ਸ਼੍ਰੀ ਸੁਖਮਨੀ ਸਾਹਿਬ ਜਪ ਤਪ ਸਮਾਗ਼ਮਾਂ ਦੇ ਭੋਗ 31 ਅਕਤੂਬਰ ਨੂੰ ਪਾਏ ਜਾਣਗੇ
=ਇੰਨਾ ਸਮਾਗ਼ਮਾਂ ਦੀ ਆਰੰਭਤਾ ਮੌਕੇ 21 ਸਤੰਬਰ ਨੂੰ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਬਾਬਾ ਬਲਬੀਰ ਸਿੰਘ ਸ਼ਾਸ਼ਤਰੀ ਜੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ
=ਹੁਸ਼ਿਆਰਪੁਰ=ਦਲਜੀਤ ਅਜਨੋਹਾ
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਟੂਟੋ ਮਜ਼ਾਰਾ ਦੀ ਨਿਰਮਲ ਕੁਟੀਆ ਬ੍ਰਹਮਲੀਨ 108 ਸੰਤ ਬਾਬਾ ਦਲੇਲ ਸਿੰਘ ਜੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇ ਪ੍ਰਕਾਸ਼ ਪੁਰਬ ਤੇ ਮਹਾਂਪੁਰਸ਼ਾਂ ਡੀ ਸਲਾਨਾ ਯਾਦ ਨੂੰ ਸਮਰਪਿਤ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਜਪ ਤਪ ਸਮਾਗਮ 21 ਸਤੰਬਰ ਨੂੰ ਸ਼ੁਰੂ ਹੋਣਗੇ ਇਸ ਸਬੰਧੀ ਜਾਣਕਾਰੀ ਦਿੰਦਿਆ ਕੁਟੀਆ ਦੇ ਮੁੱਖ ਸੇਵਾਦਾਰ ਬਾਬਾ ਮੱਖਣ ਸਿੰਘ ਕਿ ਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਨੇ ਸਾਂਝੇ ਤੌਰ ਤੇ ਦੱਸਿਆ ਕੇ ਇੰਨਾ ਸਲਾਨਾ ਸਮਾਗ਼ਮਾਂ ਦੌਰਾਨ ਹੈ ਸਾਲ ਦੀ ਤਰਾਂ ਕੁਟੀਆ ਦੀਆਂ ਸੰਗਤਾਂ ਜਿਨਾ ਵਿੱਚ ਮਾਈਆਂ,ਬੀਬੀਆਂ ਬੱਚੀਆਂ ਸ਼ਾਮਿਲ ਹੋ ਕੇ ਨਿਰੰਤਰ ਰੋਜ਼ਾਨਾ 21 ਸਤੰਬਰ ਤੋਂ 31 ਅਕਤੂਬਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਨਗੀਆਂ

0 comments:
एक टिप्पणी भेजें