ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦਾ 200 ਸਾਲਾ ਸ਼ਹੀਦੀ ਦਿਹਾੜਾ ਮਨਾਇਆ
ਕਮਲੇਸ਼ ਗੋਇਲ ਖਨੌਰੀ ਖਨੌਰੀ 28 ਫਰਵਰੀ-2023 ਨੂੰ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂ ਸਮਰਪਿਤ ਮਹਾਨ ਗੁਰਮਤਿ ਸਮਾਗਮ , ਗੁਰਦਵਾਰਾ ਸਾਹਿਬ , ਪਿੰਡ ਨਵਾਗਾਓ ,ਸੰਗਰੂਰ ਵਿਖੇ ਕਰਵਾਇਆ ਗਿਆ । ਜਿਸ ਵਿੱਚ ਰਾਗੀ ਭਾਈ ਬੂਟਾ ਸਿੰਘ ਨੇ ਅਤੇ ਭਾਈ ਨਿਰਮਲਪਰੀਤ ਸਿੰਘ ਨੇ ਕੀਰਤਨ ਰਾਹੀ ਸੰਗਤ ਨੂੰ ਕੀਰਤਨ ਰਾਹੀ ਨਿਹਾਲ ਕੀਤਾ ਤੇ ਕਥਾ ਵਾਚਕ ਭਾਈ ਜਗਤਾਰ ਸਿੰਘ ਕਥਾ ਨਾਲ ਨਿਹਾਲ ਕੀਤਾ ।
0 comments:
एक टिप्पणी भेजें