Contact for Advertising

Contact for Advertising

Latest News

बुधवार, 30 अप्रैल 2025

ਸ੍ਰ ਵਿਰਸਾ ਸਿੰਘ ਨੇ ਆਪਣੇ ਪੋਤਰੇ ਦੀ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਰਕਾਰੀ ਸਕੂਲ ਨੂੰ ਭੇਟ ਕੀਤਾ ਵਾਟਰ ਕੂਲਰ

 ਸ੍ਰ ਵਿਰਸਾ ਸਿੰਘ ਨੇ ਆਪਣੇ ਪੋਤਰੇ  ਦੀ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਰਕਾਰੀ ਸਕੂਲ ਨੂੰ ਭੇਟ ਕੀਤਾ ਵਾਟਰ ਕੂਲਰ

  ਕਮਲੇਸ਼ ਗੋਇਲ ਖਨੌਰੀ

 ਖਨੌਰੀ -  ਸਰਕਾਰੀ ਪ੍ਰਾਇਮਰੀ ਸਕੂਲ ਉੱਜਵਲ ਭਵਿੱਖ ਲਈ ਕਾਮਨਾ ਕਰਦੇ ਹੋਏ ਸਰਦਾਰ ਵਿਰਸਾ ਸਿੰਘ MD ਗਲੋਲੀ ਨੇ ਆਪਣੇ ਪੋਤਰੇ ਵਿਰਾਟ ਸਿੰਘ ਸਿੱਧੂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਠੰਡੇ ਅਤੇ ਸੁੱਧ ਪਾਣੀ ਦੀ ਸੁਵਿਧਾ ਲਈ ਸਰਕਾਰੀ ਪ੍ਰਾਇਮਰੀ ਸਕੂਲ ਗਲੋਲੀ ਨੂੰ ਵਾਟਰ ਫਿਲਟਰ ਅਤੇ ਵਾਟਰ ਕੂਲਰ ਦਾਨ ਕੀਤਾ ਸਕੂਲ ਇੰਚਾਰਜ ਸ੍ਰੀ ਹਰਪ੍ਰੀਤ ਸਿੰਘ ਮਾਸਟਰ ਸ਼ਿਪੂ ਕਰੋਦਾ, ਸ੍ਰੀ ਹਰਜਿੰਦਰ ਸਿੰਘ, ਸ੍ਰੀ ਵਿਸ਼ਾਲ ਡਾਂਗੀ ਰਾਹੁਲ ਚਹਲ ਸੰਦੀਪ ਕੌਰ ਅਤੇ ਮਿਡ ਡੇ ਮੀਲ ਵਰਕਰਾਂ SMC ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਧਨਵਾਦ ਕੀਤਾ ਗਿਆ  ਗੁਰਮੀਤ ਸਿੰਘ ਸਿੱਧੂ ਵਲੋਂ ਇਹ ਵੀ ਜ਼ਿਕਰ ਕੀਤਾ ਕਿ ਸਕੂਲ ਨੂੰ ਬਿਹਤਰ ਬਣਾਉਣ ਲਈ ਸਿੱਧੂ ਪਰਿਵਾਰ ਹਮੇਸ਼ਾ ਹੀ ਸਹਿਯੋਗ ਦਿੰਦਾ ਰਹੇਗਾ

 ਸ੍ਰ ਵਿਰਸਾ ਸਿੰਘ ਨੇ ਆਪਣੇ ਪੋਤਰੇ  ਦੀ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਰਕਾਰੀ ਸਕੂਲ ਨੂੰ ਭੇਟ ਕੀਤਾ ਵਾਟਰ ਕੂਲਰ
  • Title : ਸ੍ਰ ਵਿਰਸਾ ਸਿੰਘ ਨੇ ਆਪਣੇ ਪੋਤਰੇ ਦੀ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਰਕਾਰੀ ਸਕੂਲ ਨੂੰ ਭੇਟ ਕੀਤਾ ਵਾਟਰ ਕੂਲਰ
  • Posted by :
  • Date : अप्रैल 30, 2025
  • Labels :
  • Blogger Comments
  • Facebook Comments

0 comments:

एक टिप्पणी भेजें

Top