Contact for Advertising

Contact for Advertising

Latest News

गुरुवार, 29 जनवरी 2026

ਸਾਬਕਾ ਸੈਨਿਕਾਂ ਵੱਲੋਂ 78ਵਾ ਆਰਮੀ ਡੇ ਅਤੇ ਰੀਪਬਲਿਕ ਡੇ ਧੂਮ ਧਾਮ ਨਾਲ ਮਨਾਇਆ ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਕਲਾਕਾਰਾਂ ਅਤੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ - ਸਿੱਧੂ

: ਸਾਬਕਾ ਸੈਨਿਕਾਂ ਵੱਲੋਂ 78ਵਾ ਆਰਮੀ ਡੇ ਅਤੇ ਰੀਪਬਲਿਕ ਡੇ ਧੂਮ ਧਾਮ ਨਾਲ ਮਨਾਇਆ ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਕਲਾਕਾਰਾਂ ਅਤੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ - ਸਿੱਧੂ



ਬਰਨਾਲਾ   ਜਨਵਰੀ  ਅੱਜ ਸਥਾਨਕ ਬਰਨਾਲਾ ਕਲੱਬ ਵਿੱਖੇ ਸਾਬਕਾ ਸੈਨਿਕ ਵਿੰਗ ਵੱਲੋ 78ਵਾ ਆਰਮੀ ਡੇ ਅਤੇ ਰੀਪਬਲਿਕ ਡੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਸਾਬਕਾ ਸੈਨਿਕਾ ਨੇ ਭਾਗ ਲਿਆ ਸੱਭ ਤੋਂ ਪਹਿਲਾਂ ਦੋ ਮਿੰਟ ਮੌਨ ਖੜ੍ਹੇ ਹੋਕੇ ਕਸ਼ਮੀਰ ਵਿੱਚ ਇੱਕ ਘਟਨਾ ਦੌਰਾਨ ਸ਼ਹੀਦ ਹੋਏ 10 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਗਾਮ ਵਿੱਚ ਭੁਪਿੰਦਰ ਸਿੰਘ ਧਨੌਲਾ ਉੱਘੇ ਚਿੱਤਰਕਾਰ ਅਤੇ ਪੈਰਾਗਲਾਈਡਰ ਨੂੰ ਮੀਤ ਮਾਨ ਉੱਘੀ ਪੰਜਾਬੀ ਸਿੰਗਰ ਨੂੰ ਸੁਖਦੀਪ ਕੌਰ ਭੰਗੂ ਨੂੰ ਮਾਸਟਰ ਅਥਲੈਟਿਕਸ ਵਿੱਚ ਗੋਲਡ ਮੈਡਲ ਲਈ ਸੁਮਨਪ੍ਰੀਤ ਕੌਰ ਰਾਈਫ਼ਲ ਸ਼ੂਟਿੰਗ ਲਈ ਫਤਹਿਦੀਪ ਸਿੰਘ ਭੰਗੂ ਰਾਇਫਲ ਸ਼ੂਟਿੰਗ ਵਿੱਚ ਦੋਵਾਂ ਨੂੰ ਗੋਲਡ ਮੈਡਲ ਲਈ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਅਤੇ ਗੋਲਡ ਮੈਡਲ ਹਾਸਲ ਕਰਨ ਵਾਲੇ ਵਾਈ ਐੱਸ ਗਰੁੱਪ ਆਫ ਕਾਲਜ ਦੇ 7 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਵਾਈ ਐੱਸ ਗਰੁੱਪ ਦੇ ਹੋਰ 13 ਬੱਚਿਆਂ ਨੂੰ ਜਿੰਨਾ ਨੇ ਛੋਟੀ ਉਮਰੇ ਕਿਤਾਬਾਂ ਲਿਖ ਕੇ ਨਾਮਣਾ ਖੱਟਿਆ ਹੈ ਨੂੰ ਵਿਸੇਸ ਸਨਮਾਨ ਦਿੱਤਾ ਗਿਆ ਸਮੂਹ ਸਨਮਾਨਿਤ ਸਖਸ਼ੀਅਤਾਂ ਅਤੇ ਬੱਚਿਆਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਸਿੱਧੂ ਨੇ ਆਏ ਸਾਰੇ ਸਾਬਕਾ ਸੈਨਿਕਾਂ ਦਾ ਧੰਨਵਾਦ ਕੀਤਾ।ਅਤੇ ਸਾਰੇ ਸਾਬਕਾ ਸੈਨਿਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਇਸ ਮੌਕੇ ਕਰਨਲ ਐੱਸ ਐੱਸ ਪੰਨੂ ਕਰਨਲ ਐਚ ਐਸ ਸੰਧੂ ਕਰਨਲ ਗਿੱਲ ਕੈਪਟਨ ਬਿੱਕਰ ਸਿੰਘ ਕੈਪਟਨ ਵਿਕਰਮ ਸਿੰਘ ਕੈਪਟਨ ਹਰਜਿੰਦਰ ਸਿੰਘ ਕੈਪਟਨ ਤਾਰਾ ਸਿੰਘ ਸੂਬੇਦਾਰ ਧੰਨਾ ਸਿੰਘ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਸੂਬੇਦਾਰ ਸੌਦਾਗਰ ਸਿੰਘ ਸੂਬੇਦਾਰ ਇੰਦਰਜੀਤ ਸਿੰਘ ਸੂਬੇਦਾਰ ਕਰਮਜੀਤ ਸ਼ਰਮਾ ਸੂਬੇਦਾਰ ਗੁਰਜੰਟ ਸਿੰਘ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਸੂਬੇਦਾਰ ਜਸਵੀਰ ਸਿੰਘ ਵਾਰੰਟ ਅਫ਼ਸਰ ਜਗਦੀਪ ਸਿੰਘ ਸੂਬੇਦਾਰ ਨਾਇਬ ਸਿੰਘ ਹੌਲਦਾਰ ਬਸੰਤ ਸਿੰਘ ਹੌਲਦਾਰ ਰੂਪ ਸਿ�

 ਹੌਲਦਾਰ ਰੂਪ ਸਿੰਘ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਹੌਲਦਾਰ ਹਰਬੰਸ ਸਿੰਘ ਹੌਲਦਾਰ ਜਗਤਾਰ ਸਿੰਘ ਹੌਲਦਾਰ ਜਸਵਿੰਦਰ ਕੱਟੂ ਹੌਲਦਾਰ ਸੁਖਵਿੰਦਰ ਭੱਠਲ ਹੌਲਦਾਰ ਸਰਾਜ ਬੜਬਰ ਅਤੇ ਸੈਕੜੇ ਸਾਬਕਾ ਫੋਜੀ ਮੌਜੂਦ ਸਨ।

ਫੋਟੋ - ਜਿਲ੍ਹੇ ਦੀਆ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਅਤੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਕੈਪਟਨ ਸਿੱਧੂ ਤੇ ਹੋਰ ਸਾਬਕਾ ਸੈਨਿਕ

ਸਾਬਕਾ ਸੈਨਿਕਾਂ ਵੱਲੋਂ 78ਵਾ ਆਰਮੀ ਡੇ ਅਤੇ ਰੀਪਬਲਿਕ ਡੇ ਧੂਮ ਧਾਮ ਨਾਲ ਮਨਾਇਆ ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਕਲਾਕਾਰਾਂ ਅਤੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ - ਸਿੱਧੂ
  • Title : ਸਾਬਕਾ ਸੈਨਿਕਾਂ ਵੱਲੋਂ 78ਵਾ ਆਰਮੀ ਡੇ ਅਤੇ ਰੀਪਬਲਿਕ ਡੇ ਧੂਮ ਧਾਮ ਨਾਲ ਮਨਾਇਆ ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਕਲਾਕਾਰਾਂ ਅਤੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ - ਸਿੱਧੂ
  • Posted by :
  • Date : जनवरी 29, 2026
  • Labels :
  • Blogger Comments
  • Facebook Comments

0 comments:

एक टिप्पणी भेजें

Top