ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਸੋਢੀ ਨੇ ਲਹਿਰਾਇਆ ਤਿਰੰਗਾ ਝੰਡਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,16 ਅਗਸਤ :-ਨਗਰ ਕੌਸਲ ਧਨੌਲਾ ਵਿਖੇ 79ਵਾ ਸਵਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਰਣਜੀਤ ਕੌਰ ਸੋਢੀ ਨੇ ਸਮੂਹ ਕੌਂਸਲਰਾਂ ਦੀ ਹਾਜ਼ਰੀ ਵਿੱਚ ਲਹਿਰਾਇਆ ਤਿਰੰਗਾ ਝੰਡਾ ਲਹਿਰਾਇਆ।ਸਕੂਲੀ ਬੱਚਿਆਂ ਨੇ ਰਾਸ਼ਟਰੀ ਗੀਤ ਗਾਇਆ। ਧਨੌਲਾ ਪੁਲਿਸ ਦੀ ਟੀਮ ਏਐਸਆਈ ਜਸਵੀਰ ਸਿੰਘ ,ਕਾਂਸਟੇਬਲ ਗੁਰਦੀਪ ਸਿੰਘ ,ਕਾਂਸਟੇਬਲ ਅਨਮੋਲ ਸਿੰਘ, ਕਾਂਸਟੇਬਲ ਪ੍ਰਗਟ ਸਿੰਘ ਨੇ ਦਿੱਤੀ ਤਿਰੰਗੇ ਝੰਡੇ ਨੂੰ ਸਲਾਮੀ। ਸਕੂਲੀ ਬੱਚਿਆਂ ਨੂੰ ਇਨਾਮ ਦੇ ਤੌਰ ਤੇ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਤੇ ਸਮੂਹ ਕੌਂਸਲਰ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ। ਇਸ ਮੌਕੇ ਤੇ ਸਾਹਿਬ ਸਿੰਘ ਸੋਢੀ, ਡਾ ਸਰਾਜ ਘਨੌਰ , ਮੇਵਾ ਸਿੰਘ ਨਹਿਲ, ਕੇਸਰ ਸਿੰਘ, ਚੰਚਲ ਕੁਮਾਰ , ਜਗਸੀਰ ਸਿੰਘ ਜੱਗੀ ਕਲਰਕ, ਹਰਵਿੰਦਰ ਸਿੰਘ , ਰਾਕੇਸ ਕੁਮਾਰ ਜੱਸਾ , ਨਵਕਿਰਨ ਸਿੰਘ, ਰਾਜਵੀਰ ਸਿੰਘ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ ਜਟਾਣਾ, ਕੌਂਸਲਰ ਰਜਿੰਦਰਪਾਲ ਰਾਜੀ , ਅਜੇ ਕੁਮਾਰ, ਭਗਵਾਨ ਦਾਸ, ਮੇਵਾ ਸਿੰਘ,ਸੁਖਵਿੰਦਰ ਸਿੰਘ, ਕੇਵਲ ਸਿੰਘ, ਜਸਪਾਲ ਕੌਰ ਤੋਂ ਇਲਾਵਾ ਮੁਕੇਸ਼ ਕੁਮਾਰ ਸ਼ਰਮਾ,ਰਾਮ ਨਿਵਾਸ ,ਸੋਨੀ, ਸੋਕੀ, ਅਜੇ, ਵਿਜੇ ,ਕੁਲਵੰਤ, ਅਮਰਜੀਤ ਆਦਿ ਮੌਜੂਦ ਸਨ।
0 comments:
एक टिप्पणी भेजें