Contact for Advertising

Contact for Advertising

Latest News

रविवार, 17 अगस्त 2025

ਸ੍ਰੀ ਨੈਨਾ ਦੇਵੀ ਮੰਦਿਰ ਖਨੌਰੀ ਮੰਡੀ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਅਤੇ ਜੋਸ ਨਾਲ ਮਨਾਇਆ

 ਸ੍ਰੀ ਨੈਨਾ ਦੇਵੀ ਮੰਦਿਰ ਖਨੌਰੀ ਮੰਡੀ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਵਤਾਰ ਦਿਹਾੜਾ ਸ਼ਰਧਾ  ਅਤੇ ਜੋਸ ਨਾਲ ਮਨਾਇਆ

 ਕਮਲੇਸ਼ ਗੋਇਲ ਖਨੌਰੀ 

ਖਨੌਰੀ - 16 ਅਗਸਤ - ਸ੍ਰੀ ਨੈਨਾ ਦੇਵੀ ਮੰਦਿਰ ਕਮੇਟੀ ਵੱਲੋਂ ਖਨੌਰੀ ਵਾਸੀਆਂ ਦੇ ਸਹਿਯੋਗ ਨਾਲ ਜਨਮ ਅਸ਼ਟਮੀ ਦਾ ਪਰਵ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਾਆ l ਮਾਤਾ , ਭੈਣਾਂ ਤੇ ਭਰਾਵਾਂ ਵਲੋਂ ਸਵੇਰ ਤੋਂ ਹੀ  ਮੰਦਿਰ ਵਿੱਚ ਭੀੜ ਦੇਖਣ ਨੂੰ ਮਿਲੀ ਜੋ ਸ਼ਾਮ ਤੱਕ ਜਾਰੀ ਰਹੀ l ਰਾਤ ਸਾਢੇ ਅੱਠ ਵਜੇ ਤੋੰ ਜਾਗਰਣ ਮੰਡਲ ਦੇ ਮੈਂਬਰਾਂ ਵਲੋਂ ਬਹੁਤ ਸੋਹਣੀਆਂ ਸੋਹਣੀਆਂ ਝਾਕੀਆਂ ਤਿਆਰ ਕੀਤੀਆਂ ਗਈਆਂ l ਭਜਨ ਮੰਡਲੀ ਵਲੋਂ ਭਗਵਾਨ ਸ੍ਰੀ ਬਾਂਕੇ ਬਿਹਾਰੀ ਦਾ 12 ਵਜੇ ਤੱਕ   ਸੁੰਦਰ ਗੁਣਗਾਨ ਕੀਤਾ ਗਿਆ l ਸਾਰਿਆਂ ਲਈ ਪ੍ਰਸ਼ਾਦ ਅਤੇ ਲੰਗਰ ਤਿਆਰ ਕੀਤਾ ਗਿਆ l ਇਸ ਮੌਕੇ ਸਾਰਿਆਂ ਸਮਾਜਿਕ ਰਾਜਨਿਤੀਕ ਵਿਦਿਅਕ ਧਾਰਮਿਕ ਸੰਸਥਾਵਾਂ ਦੇ ਮੈਂਬਰ ਮੌਜੂਦ ਸਨ l

ਸ੍ਰੀ ਨੈਨਾ ਦੇਵੀ ਮੰਦਿਰ ਖਨੌਰੀ ਮੰਡੀ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਵਤਾਰ ਦਿਹਾੜਾ ਸ਼ਰਧਾ  ਅਤੇ ਜੋਸ ਨਾਲ ਮਨਾਇਆ
  • Title : ਸ੍ਰੀ ਨੈਨਾ ਦੇਵੀ ਮੰਦਿਰ ਖਨੌਰੀ ਮੰਡੀ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਵਤਾਰ ਦਿਹਾੜਾ ਸ਼ਰਧਾ ਅਤੇ ਜੋਸ ਨਾਲ ਮਨਾਇਆ
  • Posted by :
  • Date : अगस्त 17, 2025
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top