ਸਰਕਾਰੀ ਹਾਈ ਸਕੂਲ ਕੂੱਬੇ ਵਿੱਚ ਟਰੈਫਕ ਅਤੇ ਰੇਲਵੇ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੀ ਦਿੱਤੀ ਜਾਣਕਾਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 11 ਫਰਵਰੀ :-ਸਰਕਾਰੀ ਹਾਈ ਸਕੂਲ ਕੁੱਬੇ ਵਿਖੇ ਟਰੈਫਿਕ ਨਿਯਮ ਅਤੇ ਰੇਲਵੇ ਬਾਰੇ ਜਾਣਕਾਰੀ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਏਐਸਆਈ ਗੁਰਚਰਨ ਸਿੰਘ ਖੜਐਜੂਕੇਸ਼ਨ ਸੈਲ ਬਰਨਾਲਾ ਆਪਣੇ ਟਰੈਫਿਕ ਸਟਾਫ ਦੇ ਨਾਲ ਪਹੁੰਚੇ ਜਿਨ੍ਹਾਂ ਨੇ ਟਰੈਫਿਕ ਦੇ ਨਿਯਮ ਆਮ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਅਤੇ ਹੈਡ ਕਾਂਸਟੇਬਲ ਬਲਵੀਰ ਸਿੰਘ ਟਰੈਫਿਕ ਪੁਲਿਸ ਬਰਨਾਲਾ ਮੇ ਬੀ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਵਾਸਤੇ ਜਾਗਰੂਕ ਕੀਤਾ ਉਥੇ ਹੀ ਏਐਸਆਈ ਅਵਤਾਰ ਸਿੰਘ ਰੇਲਵੇ ਪੁਲਸ ਨੇ ਵੀ ਰੇਲਵੇ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਮੌਕੇ ਤੇ ਹਾਜ਼ਰ ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਸਟਾਫ ਸਰਕਾਰੀ ਸਕੂਲ ਹਾਈ ਸਕੂਲ ਕੁੱਬੇ ਅਤੇ ASI ਅਵਤਾਰ ਸਿੰਘ ਰੇਲਵੇ ਪੁਲਿਸ ਕੁੱਬੇ , ਮਾਸਟਰ ਹੰਸਾ ਸਿੰਘ ਰਿਟਾਇਰਡ ਬਲਦੇਵ ਸਿੰਘ ਰਿਟਾਇਰਡ BDPO ਬਰਨਾਲਾ ਕੁਲਦੀਪ ਸਿੰਘ ਰਿਟਾਇਰ ਸੂਬੇਦਾਰ ਮਾਸਟਰ ਬਲਵੰਤ ਸਿੰਘ ਕੁਬੇ ਅਤੇ ਸਮੂਹ ਨਗਰ ਨਿਵਾਸੀ ਮੌਜੂਦ ਸਨ ।
0 comments:
एक टिप्पणी भेजें