Contact for Advertising

Contact for Advertising

Latest News

मंगलवार, 5 अगस्त 2025

ਰੱਖੜ ਪੁੰਨਿਆ ਦਾ ਸਾਲਾਨਾ ਮੇਲਾ 9 ਅਗਸਤ ਨੂੰ ਡੇਰਾ ਬਾਬਾ ਭਗਤ ਰਾਮ ਜੀ ਨੰਗਲ ਖੁੰਗਾ ਵਿਖੇ ਮਨਾਇਆ ਜਾਵੇਗਾ/ਸੰਤ ਨਰੇਸ਼ ਗਿਰ ਜੀ

 ਰੱਖੜ ਪੁੰਨਿਆ ਦਾ ਸਾਲਾਨਾ ਮੇਲਾ 9 ਅਗਸਤ ਨੂੰ ਡੇਰਾ ਬਾਬਾ ਭਗਤ ਰਾਮ ਜੀ ਨੰਗਲ ਖੁੰਗਾ ਵਿਖੇ ਮਨਾਇਆ ਜਾਵੇਗਾ/ਸੰਤ ਨਰੇਸ਼ ਗਿਰ ਜੀ

*ਇਸ ਮੌਕੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਪ੍ਰਵਚਨ ਕਰਨਗੇ ਅਤੇ ਕਥਾ ਕੀਰਤਨ ਹੋਵੇਗਾ /ਸੰਤ ਨਰੇਸ਼ ਗਿਰ ਜੀ

ਹੁਸ਼ਿਆਰਪੁਰ/ਦਲਜੀਤ ਅਜਨੋਹਾ

ਰੱਖੜ ਪੁੰਨਿਆ ਦਾ ਸਾਲਾਨਾ ਮੇਲਾ 9 ਅਗਸਤ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖੁੰਗਾ ਵਿਖੇ ਡੇਰਾ ਬਾਬਾ ਭਗਤ ਰਾਮ ਜੀ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਨਰੇਸ਼ ਗਿਰ ਜੀ ਵੱਲੋਂ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ

ਸਮੂਹ ਸੰਗਤਾਂ ਦੇ ਸਹਿਯੋਗ 

ਬਹੁਤ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ

 ਇਸ ਸੰਬੰਧੀ ਸੰਤ ਨਰੇਸ਼ ਗਿਰ ਜੀ ਅਤੇ ਡਾ. ਜਰਨੈਲ ਰਾਮ ਹੋਰਾਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਮੌਕੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਪ੍ਰਵਚਨ ਦੇਣਗੇ ਅਤੇ ਗੁਰਬਾਣੀ ਦਾ ਮਨੋਹਰ ਕੀਰਤਨ ਹੋਵੇਗਾ ਅਤੇ ਬਾਬਾ ਜੀ ਦਾ ਭੰਡਾਰਾ ਸੰਗਤਾਂ ਨੂੰ ਲਗਾਤਾਰ ਵਰਤਾਇਆ ਜਾਵੇਗਾ। ਇਸ ਮੌਕੇ ਡੇਰੇ ਦੀਆਂ ਹੋਰ ਸੰਗਤਾਂ ਮੌਜੂਦ ਸਨ।

ਰੱਖੜ ਪੁੰਨਿਆ ਦਾ ਸਾਲਾਨਾ ਮੇਲਾ 9 ਅਗਸਤ ਨੂੰ ਡੇਰਾ ਬਾਬਾ ਭਗਤ ਰਾਮ ਜੀ ਨੰਗਲ ਖੁੰਗਾ ਵਿਖੇ ਮਨਾਇਆ ਜਾਵੇਗਾ/ਸੰਤ ਨਰੇਸ਼ ਗਿਰ ਜੀ
  • Title : ਰੱਖੜ ਪੁੰਨਿਆ ਦਾ ਸਾਲਾਨਾ ਮੇਲਾ 9 ਅਗਸਤ ਨੂੰ ਡੇਰਾ ਬਾਬਾ ਭਗਤ ਰਾਮ ਜੀ ਨੰਗਲ ਖੁੰਗਾ ਵਿਖੇ ਮਨਾਇਆ ਜਾਵੇਗਾ/ਸੰਤ ਨਰੇਸ਼ ਗਿਰ ਜੀ
  • Posted by :
  • Date : अगस्त 05, 2025
  • Labels :
  • Blogger Comments
  • Facebook Comments

0 comments:

एक टिप्पणी भेजें

Top