ਹੋਲੀ ਹਾਰਟ ਸਕੂਲ ਕਰੋਦਾ ਦਾ 12 ਵੀ ਦਾ ਨਤੀਜਾ ਰਿਹਾ ਸਤ ਪ੍ਰਤੀਸਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 17- ਮਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਹੋਲੀ ਹਾਰਟ ਸਕੂਲ ਕਰੋਦਾ ਦੇ 6 ਬੱਚਿਆਂ ਨੇ ਮੈਰਿਟ ਹਾਸਿਲ ਕੀਤੀ ਤੇ ਬਾਕੀ ਸਾਰੇ ਬੱਚੇ ਵਧੀਆ ਅੰਕ ਲੈ ਕੇ ਪਾਸ ਹੋਏ l ਜਿਸ ਵਿੱਚ ਮਨਪ੍ਰੀਤ ਕੌਰ ਪੁੱਤਰੀ ਸ਼੍ਰੀ ਸੁਭਾਸ਼ ਸਿੰਘ 91.4% ਹਰਜੀਤ ਕੌਰ ਪੁੱਤਰੀ ਸ਼੍ਰੀ ਸ੍ਰੀਤਾ ਰਾਮ 85.6% l ਆਰਤੀ ਦੇਵੀ ਪੁੱਤਰੀ ਸ਼੍ਰੀ ਰਾਮੇਸ਼ਵਰ ਦਾਸ 85% l ਪੂਨਮ ਦੇਵੀ ਪੁੱਤਰੀ ਸ਼੍ਰੀ ਸਤਪਾਲ ਸਿੰਘ 84.4% ਹਰਦੀਪ ਕੌਰ ਪੁੱਤਰੀ ਸ਼੍ਰੀ ਜੋਗਿੰਦਰ ਸਿੰਘ 83.6% l ਗੁਰਪ੍ਰੀਤ ਕੌਰ ਪੁੱਤਰੀ ਸ਼੍ਰੀ ਪਾਲਾ ਰਾਮ 75.6% l ਨਵਦੀਪ ਸਿੰਘ ਪੁੱਤਰ ਸ਼੍ਰੀ ਰਾਜ ਕੁਮਾਰ 75% l ਮਲਕੀਤ ਸਿੰਘ ਪੁੱਤਰ ਸ਼੍ਰੀ ਚੰਦਰਭਾਨ 72.4% ਅਭਿਸ਼ੇਕ ਸਿੰਘ ਪੁੱਤਰ ਸ਼੍ਰੀ ਰਮੇਸ਼ ਸਿੰਘ 68.6% ਮਨਕੁਸ ਸਿੰਘ ਪੁੱਤਰ ਸ਼੍ਰੀ ਅਮਰੀਕ ਸਿੰਘ 63.2% ਨੰਬਰ ਹਾਸਿਲ ਕੀਤੇ । ਇਸ ਮੌਕੇ ਤੇ ਸਕੂਲ ਦੀ ਚੇਅਰਪਰਸਨ ਸ੍ਰੀਮਤੀ ਨੀਲਮ ਦੇਵੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਸਕੂਲ ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ l ਇਸ ਮੌਕੇ ਤੇ ਸ੍ਰੀ ਵੇਦ ਪ੍ਰਕਾਸ਼ ਸ੍ਰੀ ਧਰਮਵੀਰ ਸਿੰਘ ਜੀ ਮੈਡਮ ਸੋਨੂ ਮੈਡਮ ਕੋਮਲ ਮੈਡਮ ਆਰਤੀ Each ਸੋਨੀਆ,ਮੈਡਮ ਅੰਜੂ,ਮੈਡਮ ਪਿੰਕੀ , ਸੁਨੀਤਾ ਮੌਜੂਦ ਸਨ l
0 comments:
एक टिप्पणी भेजें