ਅੱਜ ਮੰਡਲ ਪ੍ਰਧਾਨ ਮੇਘਰਾਜ ਚੱਠਾ ਦੀ ਅਗਵਾਈ ਵਿੱਚ ਪੂਰੇ ਮੰਡਲ ਦੇ ਸਹਿਯੋਗ ਨਾਲ ਖਨੌਰੀ ਮੰਡਲ ਵਿਖੇ ਨੈਣਾ ਦੇਵੀ ਮੰਦਰ ਵਿੱਚ ਹੋਈ ਮੀਟਿੰਗ ।
ਕਮਲੇਸ਼ ਗੋਇਲ ਖਨੌਰੀ
ਖਨੌਰੀ -
ਖਨੌਰੀ ਵਿਖੇ ਭਾਰਤੀ ਜਨਤਾ ਪਾਰਟੀ ਦੀ ਹੋਈ ਮੀਟਿੰਗ
ਵਿੱਚ ਵਿਸ਼ੇਸ਼ ਤੌਰ ਤੇ ਸਟੇਟ ਕਾਰਜਕਾਰਨੀ ਮੈਂਬਰ ਸ੍ਰੀ ਵਿਨੋਦ ਸਿੰਘਲਾ ਜੀ ਲਹਿਰਾ ਵਾਲੇ ਅਤੇ ਉਹਨਾਂ ਦੇ ਨਾਲ ਵਿਧਾਨ ਸਭਾ ਵਿਸਥਾਰਕ ਸ੍ਰੀ ਦਿਨੇਸ਼ ਗੋਇਲ ਜੀ ਨੇ ਸ਼ਿਕਸਤ ਕੀਤੀ ਮੀਟਿੰਗ ਵਿੱਚ ਮੰਡਲ ਦੀ ਪੂਰੀ ਟੀਮ ਅਤੇ ਛੇ ਮੋਰਚੇ ਅਤੇ ਸਖਤੀ ਕੇਂਦਰ ਇੰਚਾਰਜ ਸਾਹਿਬਾਨ ਬਿਰਾਜਮਾਨ ਸਨ ਮੀਟਿੰਗ ਦਾ ਵੀਸਾ ਸਖਤੀ ਕੇਂਦਰ ਇੰਚਾਰਜ ਨਾਲ ਮਿਲ ਕੇ ਬੂਥ ਪੱਧਰ ਤੱਕ ਜਾਣਦਾ ਰਿਹਾ ਬੂਥ ਨੂੰ ਮਜਬੂਤ ਕਰਨ ਲਈ ਵਿਨੋਦ ਸਿੰਘਲਾ ਜੀ ਨੇ ਵਿਸਤਾਰ ਨਾਲ ਸਮਝਾਇਆ ਅਤੇ ਟੀਮ ਬਣਾ ਕੇ ਪਿੰਡਾਂ ਵਿੱਚ ਜਾਣ ਲਈ ਕਿਹਾ ਮੀਟਿੰਗ ਦੇ ਵਿੱਚ ਸ਼ਾਮਿਲ ਸਤੀਸ਼ ਬਾਂਸਲ ਵਿਸਥਾਰਕ ਫਤਿਹਗੜ੍ਹ ਸਾਹਿਬ ਲੋਕ ਸਭਾ ਮੇਹਰ ਚੰਦ ਗਰਗ ਜਨਰਲ ਸੈਕਟਰੀ ਕੁਲਭੂਸ਼ਣ ਗੋਇਲ ਡਾਕਟਰ ਰਾਜੇਸ਼ ਕੁਮਾਰ ਮਾਸਟਰ ਸੋਮ ਦੱਤ ਸ਼ਰਮਾ ਕ੍ਰਿਸ਼ਨ ਗੋਇਲ ਰਜਤ ਕਾਂਸਲ ਯੁਵਾ ਮੋਰਚਾ ਰਘਵੀਰ ਨੰਬਰਦਾਰ ਕਰਮਵੀਰ ਸਰਪੰਚ ਅਣਦਾਣਾ ਦਾਰਾ ਖੁਰਮੀ ਰਾਕੇਸ਼ ਚੌਹਾਨ ਡਾਕਟਰ ਬੱਲੀ ਬੋਪਰ ਰਾਂਝਾ ਬਖਸ਼ੀ ਦਵਿੰਦਰ ਚੌਧਰੀ ਮਹੀਪਾਲ ਗੁਲਾਢੀ ਪ੍ਰਮੋਦ ਗਰਗ ਪਰਮਜੀਤ ਸਿੰਘ ਮੰਡਵੀ ਰਿਸ਼ੀਪਾਲ ਖਟਕੜ ਐਸਸੀ ਮੋਰਚਾ ਸਾਬਰ ਸਿੰਘ ਖਾਨ ਮਨੋਰਟੀ ਮੋਰਚਾ ਚਰਨਾਂ ਗਿੱਲ ਡਾਕਟਰ ਪ੍ਰੇਮ ਜਗਜੀਤ ਗੋਠਵਾਲ ਜਿਲ੍ਹਾ ਪ੍ਰਧਾਨ SC ਮੋਰਚਾ,ਸੰਗਰੂਰ 2 ਸਕੋਮਲ ਮਲਿਕ ਜਿਲ੍ਹਾ ਮੀਡੀਆ ਇੰਚਾਰਜ ਬੀ ਜੇ ਪੀ ਸੰਗਰੂਰ 2 ਹਰਮੇਸ਼ ਪਾਲ ਰਾਮਗੜ ਗੁਰਤੇਜ ਚੱਠਾ ਗੁਰਜੰਤ ਸਿੰਘ ਚਿੱਠਾ ਕ੍ਰਿਸ਼ਨ ਸਿੰਘ ਚੱਠਾ ਦਰਸ਼ਨ ਸਿੰਘ ਚਿੱਠਾ ਸੰਸਾਰ ਸਿੰਘ ਸਿੱਧੂ ਅਤੇ ਹੋਰ ਬਹੁਤ ਸਾਰੇ ਵਰਕਰ ਸਹਿਮਲ ਸਨ।
0 comments:
एक टिप्पणी भेजें