ਭਾਰਤੀ ਜਨਤਾ ਪਾਰਟੀ ਵੱਲੋਂ ਤਰਨਜੀਤ ਸਿੰਘ ਦੁੱਗਲ ਦੀ ਅਗਵਾਈ ਵਿੱਚ ਜ਼ਿਲ੍ਹਾ ਕਿਸਾਨ ਮੋਰਚਾ ਟੀਮ ਦਾ ਐਲਾਨ
( ਪਾਰਟੀ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੀ ਕੀਤੀ ਜਾ ਸਕਦੀ ਹੈ, ਬਾਬੂ ਬਾਈ ਜੁਬੇਲੀਆ, ਦਰਸ਼ਨ ਸਿੰਘ ਨੈਣੇਵਾਲ)
ਬਰਨਾਲਾ,2 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਭਾਰਤੀ ਜਨਤਾ ਪਾਰਟੀ ਵੱਲੋ ਕਿਸਾਨ ਮੋਰਚੇ ਵੱਲੋਂ ਸ਼੍ਰ ਤਰਨਜੀਤ ਸਿੰਘ ਦੁੱਗਲ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਦੀ ਅਗਵਾਈ 'ਚ ਜ਼ਿਲ੍ਹਾ ਟੀਮ ਦਾ ਐਲਾਨ ਪਾਰਟੀ ਦੇ ਨੈਸ਼ਨਲ ਜਨਰਲ ਸਕੱਟਰ ਬਾਬੂ ਬਾਈ ਜੁਬੇਲੀਆ, ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਢਿਆਇਆ, ਪੰਜਾਬ ਦੇ ਜਨਰਲ ਸਕੱਤਰ ਬੋਹੜ ਸਿੰਘ ਮੋਗਾ ਨੇ ਸਾਂਝੇ ਰੂਪ ਵਿੱਚ ਕੀਤਾ ਗਿਆ। ਇਸ ਮੌਕੇ ਬਾਬੂ ਬਾਈ ਜੁਬੇਲੀਆ ਨੇ ਕਿਹਾ ਕਿ ਨੌਜਵਾਨ ਵਰਗ ਭਾਰਤੀ ਜਨਤਾ ਪਾਰਟੀ ਨਾਲ ਵੱਡੀ ਗਿਣਤੀ ਵਿੱਚ ਜੁੜ ਰਿਹਾ ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੀ ਕੀਤੀ ਜਾ ਸਕਦੀ ਹੈ । ਜ਼ਿਲਾ ਕਿਸਾਨ ਮੋਰਚਾ ਦੀ ਟੀਮ ਵਿੱਚ ਤਰਨਜੀਤ ਸਿੰਘ ਦੁੱਗਲ ਜ਼ਿਲਾ ਪ੍ਰਧਾਨ,ਪਰਮਪ੍ਰੀਤ ਸਿੰਘ ਸਿੱਧੂ ਨੂੰ ਵਾਈਸ ਪ੍ਰਧਾਨ,ਰਾਮ ਸਿੰਘ ਧਾਲੀਵਾਲ ਵਾਈਸ ਪ੍ਰਧਾਨ, ਬਲਬੀਰ ਸਿੰਘ ਨੰਬਰਦਾਰ ਵਾਈਸ ਪ੍ਰਧਾਨ ,ਤੇਜਿੰਦਰ ਸਿੰਘ ਵਾਈਸ ਪ੍ਰਧਾਨ, ਹਰਬੰਸ ਸਿੰਘ ਵਾਈਸ ਪ੍ਰਧਾਨ, ਜਸਪਾਲ ਸਿੰਘ ਵਾਈਸ ਪ੍ਰਧਾਨ, ਜਸਵਿੰਦਰ ਸਿੰਘ ਮਾਨ ਜਨਰਲ ਸਕੱਤਰ, ਜਗਦੀਪ ਸਿੰਘ ਜਨਰਲ ਸਕੱਤਰ, ਆਨੰਦ ਸ਼ਰਮਾਂ ਜਨਰਲ ਸਕੱਤਰ, ਹਰਕੇਸ਼ ਸਿੰਘ ਸਕੱਟਰ, ਸਰਪੰਚ ਬਲਦੀਪ ਸਿੰਘ ਸਕੱਤਰ, ਸਰਬਜੀਤ ਸਿੰਘ ਸਕੱਤਰ, ਕਰਮਜੀਤ ਸਿੰਘ ਸਕੱਤਰ, ਜਸਵੀਰ ਸਿੰਘ ਸਕੱਤਰ, ਰਿਸ਼ੀ ਗੋਇਲ ਕੈਸ਼ੀਅਰ ਅਤੇ ਸੁਮੰਦਰ ਸਿੰਘ, ਪ੍ਰਮਿੰਦਰ ਸਿੰਘ, ਗਰਪ੍ਰੀਤ ਸਿੰਘ, ਕੁਲਦੀਪ ਸਿੰਘ, ਪ੍ਰਮਿੰਦਰ ਸਿੰਘ ਗਿੰਨੀ, ਬਲਵਿੰਦਰ ਸਿੰਘ,ਜਸਪ੍ਰੀਤ ਸਿੰਘ,ਚਰਨਜੀਤ ਸਿੰਘ, ਅਵਤਾਰ ਸਿੰਘ,ਜਸਵੀਰ ਸਿੰਘ,ਜਸਵਿੰਦਰ ਉੱਪਲ,ਮਨਜੀਤ ਸਿੰਘ,ਕੁਲਵਿੰਦਰ ਸਿੰਘ ਸੋਨੂੰ, ਕੁਲਵੀਰ ਸਿੰਘ,ਭੂਸ਼ਨ ਰਾਏ, ਗਿਆਨ ਸਿੰਘ, ਮਨਜਿੰਦਰ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਧਨਵੰਤ ਮੋਦਗਿੱਲ, ਗੁਰਦੀਪ ਸਿੰਘ,ਰਾਜਿੰਦਰ ਸਿੰਘ ਰਿੰਕੂ, ਪ੍ਰਮਜੀਤ ਸਿੰਘ, ਗਰਮੇਲ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ।
ਇਸ ਮੌਕੇ ਨਰਿੰਦਰਪਾਲ ਸਿੰਘ ਮੀਤ ਪ੍ਰਧਾਨ ਪੰਜਾਬ, ਜਸਪਾਲ ਸਿੰਘ ਧਾਲੀਵਾਲ ਮੀਤ ਪ੍ਰਧਾਨ, ਹਰਿੰਦਰ ਸਿੱਧੂ, ਯਾਦਵਿੰਦਰ ਸਿੰਘ, ਦਰਸ਼ਨ ਸਿੰਘ ਧਨੌਲਾ ,ਤਾਰੀ ਧਨੌਲਾ, ਸਤਿਨਾਮ ਸਿੰਘ, ਗੁਰਦਰਸ਼ਨ ਬਰਾੜ, ਸੱਤਾ ਬਰਨਾਲਾ, ਰਾਣੀ ਕੌਰ ਠੀਕਰੀਵਾਲ,ਅੰਮ੍ਰਿਤ ਨਾਈਵਾਲ, ਲਵਲੀਨ ਧਨੌਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।
0 comments:
एक टिप्पणी भेजें