SHO ਸ੍ਰ ਹਰਵਿੰਦਰ ਸਿੰਘ ਨੂੰ ਪ੍ਰਮੋਸ਼ਨ ਹੋਣ ਤੇ ਖਨੌਰੀ ਦੇ ਭਾਜਪਾ ਟੀਮ ਵਲੋਂ ਸਨਮਾਨਿਤ ਕਿਤਾ ਗਿਆ
ਕਮਲੇਸ਼ ਗੋਇਲ ਖਨੌਰੀ
ਖਨੌਰੀ - SHO ਸ੍ਰ ਹਰਮਿੰਦਰ ਸਿੰਘ ਨੂੰ ਪ੍ਰਮੋਸ਼ਨ ਤੇ ਵਧਾਈਅਆਂ ਦਿੰਦੇ ਹੋਏ ਸਤੀਸ਼ ਬਾਂਸਲ ਲੋਕ ਸਭਾ ਵਿਸਥਰਕ ਪੰਜਾਬ ਬੀਜੇਪੀ Dr ਪ੍ਰੇਮ ਜੀ ਬਾਂਸਲ Ex ਮੰਡਲ ਪ੍ਰਧਾਨ ਗਣੇਸ਼ ਚੰਦ ਕਾਂਸਲ ਬੀਜੇਪੀ ਲੀਡਰ ਅਸ਼ੋਕ ਗੋਇਲ ਚੱਠਾ ਵਿਧਾਨ ਸਭਾ ਵਿਸਥਾਰਕ ਹੁਕਮ ਚੰਦ ਗੋਰਸ਼ੀ Ex ਪਰਧਾਨ ਸਪੋਰਟ ਸੈੱਲ ਸੰਗਰੂਰ 2 ਜਸਮੇਰ ਨੈਨ ਬਬਲੀ ਬੀਜੇਪੀ ਖਨੌਰੀ ਮੰਡੀ ਬੀਜੇਪੀ ਵੱਲੋਂ ਸਨਮਾਨਿਤ ਕੀਤਾ ਗਿਆ l
0 comments:
एक टिप्पणी भेजें