ਭਾਜਪਾ ਦੇ ਐਸ ਸੀ ਮੋਰਚੇ ਦੀ ਜ਼ਿਲ੍ਹਾ ਇਕਾਈ ਦਾ ਐਲਾਨ।
ਬਰਨਾਲਾ,5 ਮਾਰਚ (ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ) ਪੰਜਾਬ ਪ੍ਰਧਾਨ ਭਾਜਪਾ ਅਸ਼ਵਨੀ ਸ਼ਰਮਾ, ਪੰਜਾਬ ਪ੍ਰਧਾਨ ਭਾਜਪਾ ਐਸ ਸੀ ਮੋਰਚਾ ਐਸ ਆਰ ਲੱਧੜ ਸੇਵਾ ਮੁਕਤ ਆਈ ਏ ਐਸ , ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਅਤੇ ਮੀਤ ਪ੍ਰਧਾਨ ਭਾਜਪਾ ਪੰਜਾਬ ਅਤੇ ਜਿਲ੍ਹਾ ਪ੍ਰਧਾਨ ਗੁਰਮੀਤ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਧਰਮ ਸਿੰਘ ਫ਼ੌਜੀ ਜ਼ਿਲ੍ਹਾ ਪ੍ਰਧਾਨ ਐਸ ਸੀ ਮੋਰਚਾ ਬਰਨਾਲਾ ਵੱਲੋ ਭਾਜਪਾ ਜਿਲ੍ਹਾ ਬਰਨਾਲਾ ਐਸ ਸੀ ਮੋਰਚੇ ਦੀ ਇਕਾਈ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬਾਵਾ, ਧੀਰਜ ਦੱਧਾਹੂਰ, ਐਡਵੋਕੇਟ ਵਿਸ਼ਾਲ ਸ਼ਰਮਾ ਸ਼ਹਿਰੀ ਇੰਚਾਰਜ ਬਰਨਾਲਾ, ਨਰਿੰਦਰ ਗਰਗ ਨੀਟਾ ਜਨਰਲ ਸਕੱਤਰ, ਗੋਨੀ ਨਗਰ ਕੌਂਸਲਰ, ਸੋਮਨਾਥ ਸ਼ਰਮਾ ਜਨਰਲ ਸਕੱਤਰ, ਹਰਵਿੰਦਰ ਸਿੱਧੂ ਜਨਰਲ ਸਕੱਤਰ, ਸੰਦੀਪ ਜੇਠੀ ਮੰਡਲ ਪ੍ਰਧਾਨ, ਕੁਲਦੀਪ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰੀਸ਼ਦ, ਜੱਗਾ ਮਾਨ, ਹੈਪੀ ਢਿੱਲੋਂ ਪੀ ਏ ਕੇਵਲ ਢਿਲੋਂ, ਰਾਣੀ ਕੌਰ ਜਨਰਲ ਸਕੱਤਰ ਮਹਿਲਾ ਮੋਰਚਾ, ਰੂਪੀ ਕੌਰ ਜਨਰਲ ਸਕੱਤਰ ਪੰਜਾਬ, ਕੁਲਦੀਪ ਸਿੰਘ ਫ਼ੌਜੀ, ਸਰਬਜੀਤ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਾਰੀ ਕੀਤੀ ਗਈ ਲਿਸਟ ਅਨੁਸਾਰ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫ਼ੌਜੀ, ਸੀਨੀਅਰ ਮੀਤ ਪ੍ਰਧਾਨ ਬਲਦੀਪ ਸਿੰਘ ਸਰਪੰਚ ਅਤੇ ਧਰਮ ਸਿੰਘ, ਮੀਤ ਪ੍ਰਧਾਨ ਗੁਰਦੇਵ ਸਿੰਘ ਮੱਕੜਾ, ਦਰਵਾਰਾ ਸਿੰਘ ਫੌਜੀ ਕਰਮਗੜ੍ਹ, ਸਰਬਜੀਤ ਸਿੰਘ ਸੂਬੇਦਾਰ, ਸੋਨੂੰ ਮੱਲੀ, ਪਲਵਿੰਦਰ ਸਿੰਘ, ਸੈਂਟੀ ਕੁਮਾਰ ਕਾਯਤ, ਕੈਸ਼ੀਅਰ ਜਸਵੀਰ ਜੱਸਾ, ਜਨਰਲ ਸਕੱਤਰ ਗੁਰਮੀਤ ਸਿੰਘ, ਰਾਕੇਸ਼ ਕੁਮਾਰ ਕਾਯਤ ਅਤੇ ਪੁਸ਼ਪਿੰਦਰ ਸਿੰਘ, ਸਮੋਕਸਮੈਨ ਅਮਰ ਸਿੰਘ, ਪ੍ਰੈੱਸ ਸਕੱਤਰ ਲਖਵੀਰ ਸਿੰਘ ਤੋਂ ਇਲਾਵਾ ਕਾਰਜਕਾਰੀ ਮੈਂਬਰ ਜਗਪਾਲ ਸਿੰਘ, ਰਾਜ ਕੁਮਾਰ, ਗੋਬਿੰਦ ਕੁਮਾਰ,ਸੇਵਕ ਕੁਮਾਰ,ਜੰਗੀਰ ਸਿੰਘ ਫੌਜੀ, ਬਲਰਾਜ ਸਿੰਘ ਪੇਂਟਰ, ਜੋਨੀ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ,ਲੱਖਾ ਸਿੰਘ, ਹਰਬੰਸ ਸਿੰਘ, ਬਲਜਿੰਦਰ ਸਿੰਘ, ਜੋਨੀ ਕੁਮਾਰ, ਬਲਵੀਰ ਸਿੰਘ, ਗੁਰਜੀਤ ਸਿੰਘ ਮਾਨ, ਹਰਦੇਵ ਸਿੰਘ,ਜੀਵਨ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ ਅਤੇ ਜੁਗਨੂੰ ਕੁਮਾਰ ਆਦਿ ਸ਼ਾਮਿਲ ਕੀਤੇ ਗਏ ਹਨ।
0 comments:
एक टिप्पणी भेजें