ਸੁਨਾਮ ( ਕੇਸ਼ਵ ਵਰਦਾਨ ਪੁੰਜ )
ਭਾਰਤੀਆਂ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਬਠਿੰਡਾ ਸ਼ਹਿਰੀ ਦੇ ਇੰਚਾਰਜ ਵਿਨੋਦ ਗੁਪਤਾਂ ਨੇ ਕਿਹਾ ਨਰਿੰਦਰ ਮੋਦੀ ਸਰਕਾਰ ਵਲੋਂ ਗਰੀਬ ਉਚ ਜਾਤੀ ਦੇ ਲਈ 10% ਰਾਖਵੇਂਕਰਨ ਲਾਗੂ ਕੀਤਾ ਸੀ ਸੁਪਰੀਮ ਕੋਰਟ ਨੇ ਉਸ ਨੂੰ ਸਹੀ ਮੰਨਦੇ ਹੋਏ ਜਾਰੀ ਰਖਣ ਦਾ ਫ਼ੈਸਲਾ ਲਿਆ ਇਸ ਫੈਸਲੇ ਨਾਲ ਦੇਸ ਵਿੱਚ ਆਰਥਿਕ ਤੋਰ ਤੇ ਕਮਜ਼ੋਰ ਵਰਗ ਵਿੱਚ ਖੁਸ਼ੀ ਦੀ ਲੈਹਰ ਹੈ ਭਾਜਪਾ ਆਗੂ ਵਿਨੋਦ ਗੁਪਤਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਆਰਥਿਕ ਆਧਾਰ ਤੇ ਪਿਛੜੀਆਂ ਉਚ ਜਾਤੀਆਂ ਲਈ ਕੁਝ ਸੋਚਿਆ ਹੈ ਇਸ ਤੋਂ ਸਿੱਧ ਹੁੰਦਾ ਹੈ ਦੇਸ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦਾ ਸਭ ਦਾ ਸਾਥ ਸਭ ਦਾ ਵਿਕਾਸ ਸ਼ਭ ਦਾ ਵਿਸਵਾਸ ਨਾਲ ਸਰਕਾਰ ਚਲਾ ਰਹੇ ਹਨ ਕਿਉਂਕਿ ਇਸ ਫੈਸਲਾ ਨਾਲ ਵਿਛੜੇ ਅਤਿ ਵਿਛੜੇ ਵਰਗ ਦੇ ਰਾਖਵੇਂਕਰਨ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਹੈ ਤਾਂ ਕਿ ਉਹਨਾਂ ਨੂੰ ਮਿਲਣ ਵਾਲਾ ਲਾਭ ਉਹਨਾਂ ਨੂੰ ਮਿਲਦਾ ਰਹੇ ਇਸ ਫੈਸਲਾ ਦੇ ਜਾਰੀ ਰਹਿਣ ਨਾਲ ਦੇਸ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਨੋਜਵਾਨਾਂ ਦੇ ਮਨਾ ਵਿੱਚ ਦੇਸ ਪ੍ਰੇਮ ਦੀ ਭਾਵਨਾ ਪੈਦਾ ਹੋਵੇਗੀ ਜੋ ਵਿਸਵ ਪੱਥਰ ਦੇ ਦੇਸ਼ ਲਈ ਜਰੂਰੀ ਹੈ
0 comments:
एक टिप्पणी भेजें