👉ਰੰਘਰੇਟਾ ਪਾਰਲੀਮੈਂਟ ਪੰਜਾਬ ਦੇ ਡੈਲੀਗੇਟਸ ਦੀ ਚੋਣ ਹੋਈ
👉26 ਦਸੰਬਰ ਨੂੰ ਮੋਗਾ ਵਿੱਚ ਮੱਜਬੀ ਸਿੱਖ ਮਹਾਂ ਪੰਚਾਇਤ ਹੋਵੇਗੀ
ਲੁਧਿਆਣਾ 28 ਨਵੰਬਰ ( ਸੁਰਜੀਤ ਸਿੰਘ ਸੰਘੇੜਾ ) ਆਲ ਇੰਡੀਆ ਮਜ਼੍ਹਬੀ ਸਿੱਖ ਭਲਾਈ ਮੰਚ ਦੇ ਰਾਜਨੀਤਕ ਵਿੰਗ ਰੰਘਰੇਟਾ ਪਾਰਲੀਮੈਂਟ ਦੇ ਡੈਲੀਗੇਟ ਇਜਲਾਸ ਦੀ ਚੋਣ ਲੁਧਿਆਣਾ ਦੇ ਸਰਕੱਟ ਹਾਊਸ ਵਿੱਚ ਸਾਬਕਾ ਤਹਿਸੀਲਦਾਰ ਤੇਜ ਸਿੰਘ ਧਾਲੀਵਾਲ ਸਰਪ੍ਰਸਤ ਮਾਲਵਾ ਜ਼ੋਨ ਅਤੇ ਪਰਗਟ ਸਿੰਘ ਰਾਜੇਆਣਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ! ਇਸ ਮੌਕੇ ਇਸ ਮੌਕੇ ਰੰਘਰੇਟਾ ਪਾਰਲੀਮੈਂਟ ਦੇ ਡੈਲੀਗੇਟ ਪੰਜਾਬ ਦੇ ਕੋਨੇ ਕੋਨੇ ਚੋਂ ਆਏ ਡੈਲੀਗੇਟਸ ਦੀ ਚੋਣ ਇਸ ਪ੍ਰਕਾਰ ਕੀਤੀ ਗਈ ਸਰਦਾਰ ਤੇਜ ਸਿੰਘ ਧਾਲੀਵਾਲ ਸਾਬਕਾ ਤਹਿਸੀਲਦਾਰ ਸਰਪ੍ਰਸਤ ਮਾਲਵਾ ਜ਼ੋਨ ,ਸਰਦਾਰ ਗੁਰਮੀਤ ਸਿੰਘ ਸਾਬਕਾ ਡੀ ਓ ਸਰਪ੍ਰਸਤ ਮਾਝਾ ਜ਼ੋਨ ,ਸਾਬਕਾ ਐੱਸ ਡੀ ਓ ਗੁਰਦੇਵ ਸਿੰਘ ਮੋਹਾਲੀ ਸਰਪ੍ਰਸਤ ਪੁਆਧ ਜ਼ੋਨ, ਅਤੇ ਪਰਗਟ ਸਿੰਘ ਰਾਜੇਆਣਾ ਪੰਜਾਬ ਪ੍ਰਧਾਨ ਦੀ ਚੋਣ ਸਮੂਹ ਹਾਜਰ ਡੈਲੀਗੇਟਸ ਵੱਲੋਂ ਕੀਤੀ ਗਈ ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਜ਼ਿਲ੍ਹਿਆਂ ਚੋ ਆਏ ਡੈਲੀਗੇਟ ਦੀ ਚੋਣ ਕੀਤੀ ਗਈ !ਜਿਸ ਵਿਚ ਕੈਪਟਨ ਪ੍ਰੀਤਮ ਸਿੰਘ ਨੂੰ ਸਾਬਕਾ ਸੈਨਿਕ ਵਿੰਗ ਦਾ ਪੰਜਾਬ ਪ੍ਰਧਾਨ, ਗੁਰਪ੍ਰੀਤ ਸਿੰਘ ਕਧੋਲਾ ਚੰਡੀਗੜ੍ਹ ਸੀਨੀਅਰ ਮੀਤ ਪਰਧਾਨ ਪੰਜਾਬ . ਗੁਰਦੀਪ ਸਿੰਘ ਕੌਇਰ ਵਾਲਾ ਨੂੰ ਲੇਬਰ ਵਿੰਗ ਦਾ ਪ੍ਰਧਾਨ ਪੰਜਾਬ , ਮੋਹਨ ਸਿੰਘ ਸਰਾਵਾ ਸੀਨੀਅਰ ਮੀਤ ਪ੍ਰਧਾਨ ਪੰਜਾਬ , ਸ ਬੋਹੜ ਸਿੰਘ ਲੱਧੜ ਸਕੱਤਰ ਪੰਜਾਬ, ਡਾ ਜਗਦੀਪ ਸਿੰਘ ਚੌਹਾਨ ਰਾਮਪੁਰਾ ਫੂਲ ਮੀਤ ਪ੍ਰਧਾਨ,ਹਰੀ ਰਾਮ ਭੱਟੀ ਮੀਤ ਪ੍ਰਧਾਨ ਪੰਜਾਬ, ਗੁਰਦੀਪ ਸਿੰਘ ਕਾਲੀ ਪਾਇਲ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ ਸੁਖਦੇਵ ਸਿੰਘ ਚਮਕੌਰ ਸਾਹਿਬ ਜ਼ਿਲ੍ਹਾ ਪ੍ਰਧਾਨ ਰੋਪਡ਼, ਕੁਲਵਿੰਦਰ ਸਿੰਘ ਪਲੌੜ ਸਰਪੰਚ ਜ਼ਿਲ੍ਹਾ ਪ੍ਰਧਾਨ ਮੋਹਾਲੀ, ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫਤਿਹਗਡ਼੍ਹ ਸਾਹਿਬ , ਬਲਵਿੰਦਰ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਸੰਗਰੂਰ, ਰਜਿੰਦਰ ਸਿੰਘ ਸਹੋਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ , ਬਲਵਾਨ ਸਿੰਘ ਸੀਂਗੋ ਜ਼ਿਲ੍ਹਾ ਪ੍ਰਧਾਨ ਮਾਨਸਾ, ਗੁਰਪ੍ਰੀਤ ਸਿੰਘ ਮਹਿਮਾ ਜ਼ਿਲ੍ਹਾ ਪ੍ਰਧਾਨ ਬਠਿੰਡਾ, ਭੁਪਿੰਦਰ ਸਿੰਘ ਖਾਰਾ ਜ਼ਿਲਾ ਪ੍ਰਧਾਨ ਫਰੀਦਕੋਟ, ਕਰਨਦੀਪ ਸਿੰਘ ਮੱਲਵਾਲ ਜ਼ਿਲਾ ਪ੍ਰਧਾਨ ਫਿਰੋਜ਼ਪੁਰ , ਬਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ,ਛਿੰਦਰਪਾਲ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਬਲਦੇਵ ਸਿੰਘ ਪੰਨੂ ਜ਼ਿਲਾ ਪ੍ਰਧਾਨ ਤਰਨਤਾਰਨ ,ਬਲਜੀਤ ਸਿੰਘ ਬਟਾਲਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ,ਜਗਦੀਸ਼ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਜਲੰਧਰ, .ਸੁਰਜੀਤ ਸਿੰਘ ਸੰਘੇੜਾ ਜਿਲ੍ਹਾ ਪ੍ਰਧਾਨ ਬਰਨਾਲਾ , ਗੁਰਜੀਤ ਸਿੰਘ ਭਲਾਈ ਆਣਾ ਜਿਲ੍ਹਾ ਪਰਧਾਨ ਸ਼੍ਰੀ ਮੁਕਤਸਰ . ਅਤੇ ਸਾਬਕਾ ਸਰਪੰਚ ਜਗਜੀਤ ਸਿੰਘ ਗੋਰੇ ਨੰਗਲ ਨੂੰ ਹਲਕਾ ਇਨਚਾਰਜ ਅਜਨਾਲਾ ਨੂੰ ਅੱਜ ਨਿਯੁਕਤੀ ਪੱਤਰ ਦਿਤੇ ਗਏ ਅਤੇ ਸਾਰੇ ਅਹੁਦੇਦਾਰਾਂ ਨੇ ਰੰਘਰੇਟਾ ਪਾਰਲੀਮੈਂਟ ਲਈ ਤਨ ਮਨ ਤੇ ਧਨ ਨਾਲ ਸੇਵਾਵਾਂ ਨਿਭਾਉਣ ਦਾ ਵਾਆਦਾ ਕੀਤਾ ਗਿਆ !
0 comments:
एक टिप्पणी भेजें