Contact for Advertising

Contact for Advertising

Latest News

शुक्रवार, 13 फ़रवरी 2026

ਮਿਸ਼ਨ ਨਿਊ ਇੰਡੀਆ ਨੂੰ ਮਿਲੀ ਮਜ਼ਬੂਤ ਕਮਾਂਡ ਨੇਵੀ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਬਣੇ ਸੂਬਾ ਪ੍ਰਧਾਨ

 ਮਿਸ਼ਨ ਨਿਊ ਇੰਡੀਆ ਨੂੰ ਮਿਲੀ ਮਜ਼ਬੂਤ ਕਮਾਂਡ ਨੇਵੀ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਬਣੇ ਸੂਬਾ ਪ੍ਰਧਾਨ



ਬਰਨਾਲਾ   

ਮਿਸ਼ਨ ਨਿਊ ਇੰਡੀਆ ਸੰਗਠਨ ਨੇ ਇਕ ਵੱਡਾ ਅਤੇ ਦੂਰਦਰਸ਼ੀ ਨਿਰਣਾ ਲੈਂਦੇ ਹੋਏ ਭਾਰਤੀ ਨੋਸੈਨਾ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਉਹਨਾਂ ਦੀ ਨਿਯੁਕਤੀ ਨੂੰ ਸੰਗਠਨ ਲਈ ਇੱਕ ਇਤਿਹਾਸਕ ਅਤੇ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ।ਗੁਰਜਿੰਦਰ ਸਿੱਧੂ ਦੇਸ ਸੇਵਾ ਵਿੱਚ ਨਿਪੁੰਨ ਅਨੁਸ਼ਾਸਨ ਵਾਲੇ ਝੁਜਰੂ ਵਿਅਕਤੀ ਹਨ ਜਲ ਸੈਨਾ ਵਿੱਚ ਅਧਿਕਾਰੀ ਰਹਿਣ ਉਪਰੰਤ ਰਿਟਾਇਰ ਹੋਕੇ ਸਮਾਜਸੇਵੀ ਰਾਸ਼ਟਰ ਨਿਰਮਾਣ ਨੂੰ ਆਪਣਾ ਉਦੇਸ਼ ਬਣਾਇਆ ਉਹਨਾਂ ਦਾ ਫੌਜ ਦਾ ਅਨੁਭਵ ਲੀਡਰਸ਼ਿਪ ਅਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਦੀ ਜਾਂਚ ਹੁਣ ਮਿਸ਼ਨ ਨਿਊ ਇੰਡੀਆ ਨੂੰ ਪੰਜਾਬ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰੇਗਾ ਉਹਨਾਂ ਦੀ ਨਿਯੁਕਤੀ ਦੀ ਘੋਸ਼ਣਾ  ਰਾਸ਼ਟਰੀ ਮਹਾਮੰਤਰੀ ਸੰਗਠਨ  ਡਾ ਰਾਕੇਸ਼ ਪੁੰਜ ਦੀ ਸਿਫਾਰਿਸ਼ ਤੇ ਰਾਸ਼ਟਰੀਆ ਪ੍ਰਧਾਨ ਸ੍ਰੀ ਰਵੀ ਚਾਣਕਿਆ ਨੇ ਬਰਨਾਲਾ ਰੈਸਟ ਹਾਊਸ ਪਹੁੰਚ ਕੇ ਕੀਤੀ ਅਤੇ  ਕੈਪਟਨ ਸਿੱਧੂ ਨੂੰ ਨਿਯੁਕਤੀ ਪੱਤਰ ਦਿੱਤਾ।ਸਿੱਧੂ ਨੇ ਕੌਮੀ ਪ੍ਰਧਾਨ ਦਾ ਧਨਵਾਦ ਕੀਤਾ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਉਹ ਤਨ ਮਨ ਧਨ ਨਾਲ ਮਿਸ਼ਨ ਨਿਊ ਇੰਡੀਆ ਦੀ ਗਤੀਵਿਧੀਆਂ ਨੂੰ ਇਮਾਨਦਾਰੀ ਨਾਲ ਪੂਰੇ ਪੰਜਾਬ ਵਿੱਚ ਲੈਕੇ ਜਾਣਗੇ ਖਾਸ ਕਰ ਨੌਜਵਾਨ ਵਰਗ ਨੂੰ ਸੇਧ ਦਿੱਤੀ ਜਾਵੇਗੀ।ਇਸ ਮੌਕੇ ਐਡਵੋਕੇਟ ਦੀਪਕ ਜਿੰਦਲ ,ਸੰਦੀਪ ਜੇਠੀ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ,ਵਾਰੰਟ ਅਫ਼ਸਰ ਜਗਦੀਪ ਸਿੰਘ ਉੱਗੋਕੇ, ਸੂਬੇਦਾਰ ਸਵਰਨਜੀਤ ਸਿੰਘ ਭੰਗੂ ,ਤ੍ਰਿਲੋਚਨ ਸਿੰਘ ਜੋਧਪੁਰ ਬਾਬੂ ਸਿੰਘ ਜਸਵਿੰਦਰ ਸਿੰਘ ਸਿੱਧੂ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਬਲਦੇਵ ਸਿੰਘ ਹਮੀਦੀ ਗੁਰਦੇਵ ਸਿੰਘ ਮੱਕੜ ਬਾਬੂ ਸਿੰਘ ਆਦਿ ਹਾਜਰ ਸਨ।



ਮਿਸ਼ਨ ਨਿਊ ਇੰਡੀਆ ਨੂੰ ਮਿਲੀ ਮਜ਼ਬੂਤ ਕਮਾਂਡ ਨੇਵੀ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਬਣੇ ਸੂਬਾ ਪ੍ਰਧਾਨ
  • Title : ਮਿਸ਼ਨ ਨਿਊ ਇੰਡੀਆ ਨੂੰ ਮਿਲੀ ਮਜ਼ਬੂਤ ਕਮਾਂਡ ਨੇਵੀ ਦੇ ਸਾਬਕਾ ਅਧਿਕਾਰੀ ਗੁਰਜਿੰਦਰ ਸਿੰਘ ਸਿੱਧੂ ਬਣੇ ਸੂਬਾ ਪ੍ਰਧਾਨ
  • Posted by :
  • Date : फ़रवरी 13, 2026
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top