Contact for Advertising

Contact for Advertising

Latest News

मंगलवार, 10 फ़रवरी 2026

ਪੇਪਰਾਂ ਮੌਕੇ ਸਰਕਾਰੀ ਸਕੂਲਾਂ ਵਿੱਚੋਂ ਕੰਪਿਊਟਰ ਕੱਢ ਕੇ ਰਾਜਨੀਤਕ ਲਾਭ ਵਾਸਤੇ ਸਿਹਤ ਯੋਜਨਾ ਕਾਰਡਾ ਲਈ ਵਰਤਣਾ ਅਤਿ ਮੰਦਭਾਗਾ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੀ ਹੈ ਪੰਜਾਬ ਸਰਕਾਰ - ਸਿੱਧੂ

 ਪੇਪਰਾਂ ਮੌਕੇ ਸਰਕਾਰੀ ਸਕੂਲਾਂ ਵਿੱਚੋਂ ਕੰਪਿਊਟਰ ਕੱਢ ਕੇ ਰਾਜਨੀਤਕ ਲਾਭ ਵਾਸਤੇ ਸਿਹਤ ਯੋਜਨਾ ਕਾਰਡਾ ਲਈ ਵਰਤਣਾ ਅਤਿ ਮੰਦਭਾਗਾ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੀ ਹੈ ਪੰਜਾਬ ਸਰਕਾਰ - ਸਿੱਧੂ

ਬਰਨਾਲਾ  

  ਮੱਧ ਫਰਵਰੀ ਵਿੱਚ ਬੱਚਿਆਂ ਦੇ ਫਾਈਨਲ ਪੇਪਰ ਸ਼ੁਰੂ ਹੋ ਰਹੇ ਹਨ ਅਤੇ ਮੌਜੂਦਾ ਰੁਲਿੰਗ ਪਾਰਟੀ ਨੇ ਆਪਣੀ ਪਾਰਟੀ ਲਈ ਰਾਜਨੀਤਕ ਲਾਹਾ ਲੈਣ ਵਾਸਤੇ  ਬਹੁਤ ਹੀ ਮੰਦਭਾਗਾ ਫੈਸਲਾ ਲੈਕੇ 112 ਸਕੂਲਾਂ ਵਿੱਚੋਂ ਕੰਪਿਊਟਰ ਕੱਢਕੇ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਪੰਚਾਇਤਾਂ ਨੂੰ ਦੇ ਦਿੱਤੇ ਹਨ ਜਿਸ ਨਾਲ ਸਕੂਲੀ ਬੱਚਿਆਂ ਦੀ ਜ਼ਿੰਦਗੀ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਵਿਚਾਰ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਪ੍ਰਗਟ ਕਰਦਿਆ ਕਿਹਾ ਬੜੇ ਦੁੱਖ ਦੀ ਗੱਲ ਹੈ ਕੇ ਅੱਜ ਦੇ ਬੱਚੇ ਕੱਲ ਨੂੰ ਦੇਸ ਦਾ ਭਵਿੱਖ ਹਨ ਤੇ ਉਹਨਾਂ ਦਾ ਨੁਕਸਾਨ ਆਪਣੇ ਨਿੱਜੀ ਹਿੱਤਾਂ ਲਈ ਕਰਨਾ ਦੇਸ ਦੀਆ ਜੜਾ ਖੋਖਲੀਆਂ ਕਰਨਾ ਹੈ ਮੈ ਸਰਕਾਰ ਅਤੇ ਐਜੂਕੇਸ਼ਨ ਮਹਿਕਮੇ ਦੇ ਇਸ ਫੈਸਲੇ ਦੀ ਨਿਖੇਧੀ ਕਰਦਾ ਹੋਇਆ ਇਸ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕਰਦਾ ਹਾਂ ਜੇਕਰ ਸਿੱਖਿਆ ਵਿਭਾਗ ਨੇ ਇਹ ਫੈਸਲਾ ਵਾਪਿਸ ਨਾ ਲਿਆ ਤਾਂ ਸਾਬਕਾ ਸੈਨਿਕ ਮਾਣਯੋਗ ਗਵਰਨਰ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਾਗੇ।

ਫੋਟੋ - ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਪ੍ਰੈਸ ਨੋਟ ਜਾਰੀ ਕਰਦੇ ਹੋਏ

ਪੇਪਰਾਂ ਮੌਕੇ ਸਰਕਾਰੀ ਸਕੂਲਾਂ ਵਿੱਚੋਂ ਕੰਪਿਊਟਰ ਕੱਢ ਕੇ ਰਾਜਨੀਤਕ ਲਾਭ ਵਾਸਤੇ ਸਿਹਤ ਯੋਜਨਾ ਕਾਰਡਾ ਲਈ ਵਰਤਣਾ ਅਤਿ ਮੰਦਭਾਗਾ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੀ ਹੈ ਪੰਜਾਬ ਸਰਕਾਰ - ਸਿੱਧੂ
  • Title : ਪੇਪਰਾਂ ਮੌਕੇ ਸਰਕਾਰੀ ਸਕੂਲਾਂ ਵਿੱਚੋਂ ਕੰਪਿਊਟਰ ਕੱਢ ਕੇ ਰਾਜਨੀਤਕ ਲਾਭ ਵਾਸਤੇ ਸਿਹਤ ਯੋਜਨਾ ਕਾਰਡਾ ਲਈ ਵਰਤਣਾ ਅਤਿ ਮੰਦਭਾਗਾ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੀ ਹੈ ਪੰਜਾਬ ਸਰਕਾਰ - ਸਿੱਧੂ
  • Posted by :
  • Date : फ़रवरी 10, 2026
  • Labels :
  • Blogger Comments
  • Facebook Comments

0 comments:

एक टिप्पणी भेजें

Top