ਵਿਦਿਆਰਥੀਆਂ ਨੂੰ ਵੈਦਿਕ ਮੈਥ ਦੀਆਂ ਕਿਤਾਬਾਂ ਵੰਡੀਆਂ
ਬਟਾਲਾ ( ਰਮੇਸ਼ ਭਾਟੀਆ ) ਪੀਐਮ ਸ਼੍ਰੀ ਸ਼੍ਰੀ ਬਾਬਾ ਲਾਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧਿਆਨਪੁਰ ਵਿਖੇ ਸਕੂਲ ਦੇ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਵੈਦਿਕ ਮੈਥ ਦੀਆਂ ਕਿਤਾਬਾਂ ਸਕੂਲ ਮੁਖੀ ਸ੍ਰੀ ਹਿਤੇਸ਼ ਕੁਮਾਰ ਜੀ ਵੀ ਦੇਖ ਰੇਖ ਵਿੱਚ ਵੰਡੀਆਂ ਗਈਆਂ l ਇਸ ਮੌਕੇ ਤੇ ਸਕੂਲ ਦੀ ਮੈਥ ਅਧਿਆਪਿਕਾ ਸ੍ਰੀਮਤੀ ਪ੍ਰੀਆ ਕਲਸੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵੈਦਿਕ ਮੈਥ ਦੀ ਵਰਤੋਂ ਨਾਲ ਅਸੀਂ ਮੈਥ ਨੂੰ ਬਹੁਤ ਹੀ ਆਸਾਨੀ ਨਾਲ ਸਮਝ ਸਕਦੇ ਹਾਂ l ਇਸ ਪੱਦਤੀ ਨਾਲ ਵਿਦਿਆਰਥੀ ਮੈਥ ਚ ਮਾਹਿਰਤਾ ਹਾਸਲ ਕਰਨਗੇ। ਇਸ ਮੌਕੇ ਤੇ ਸ਼੍ਰੀਮਤੀ ਕਵਲਪ੍ਰੀਤ ਕੌਰ (ਐਸ ਐਸ ਮਿਸਰਸ ),ਸ੍ਰੀ ਮਤੀ ਨੈਨਸ਼ੀ ਸ਼ਰਮਾ (ਹਿੰਦੀ ਮਿਸਟਰਸ) ਡਾਕਟਰ ਰਮਨਜੀਤ ਕੌਰ (ਬਾਇਲੋਜੀ ਲੈਕਚਰਾਰ ਸੀ੍ ਨਵਤੇਜ ਬੀਰ ਸਿੰਘ (ਸਾਇੰਸ ਮਾਸਟਰ) ਸ੍ਰੀ ਸੰਜੀਵ ਵਿੰਜ (ਸਾਇੰਸ ਮਾਸਟਰ) ਸੀ੍ ਅਰਵਿੰਦਰ ਸਿੰਘ (ਐਸਐਸ ਮਾਸਟਰ ) ਸ੍ਰੀਮਤੀ ਰਜਨੀ ਬਾਲਾ ( ਕਮਰਸ ਲੈਕਚਰਾਰ) ਸ਼੍ਰੀਮਤੀ ਅਮਨਪ੍ਰੀਤ ਕੌਰ(ਸਾਇੰਸ ਮਿਸਟਰੈਸ) ਹਾਜਰ ਸਨ l
0 comments:
एक टिप्पणी भेजें