Contact for Advertising

Contact for Advertising

Latest News

सोमवार, 2 जून 2025

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਡਬਰ ਟੋਲ ਪਲਾਜਾ ਵਾਲਿਆਂ ਨੇ ਲਾਈ ਛਵੀਲ

 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਡਬਰ ਟੋਲ ਪਲਾਜਾ ਵਾਲਿਆਂ ਨੇ ਲਾਈ  ਛਵੀਲ


ਸੰਜੀਵ ਗਰਗ ਕਾਲੀ


 ਧਨੌਲਾ ਮੰਡੀ, 2 ਜੂਨ ::-- ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਚੰਡੀਗੜ੍ਹ ਮਾਰਗ ਤੇ ਸਥਿਤ ਬਡਬਰ ਟੋਲ ਪਲਾਜਾ ਦੇ ਮੈਨੇਜਰ ਜਗਸੀਰ ਸਿੰਘ ਦੀ ਅਗਵਾਈ ਵਿੱਚ ਸਮੂਹ ਸਟਾਫ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ। ਇਸ ਮੌਕੇ ਤੇ ਟੋਲ ਪਲਾਜਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਤੱਪਦੀ ਗਰਮੀ ਵਿੱਚ ਰਾਹਗੀਰਾਂ ਨੂੰ ਰੋਕ ਕੇ ਠੰਡਾ ਮਿੱਠਾ ਜਲ ਛਕਾਇਆ ਗਿਆ। 

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੈਨੇਜਰ ਜਗਸੀਰ ਸਿੰਘ ਨੇ ਦੱਸਿਆ ਕਿ  ਦੁਨੀਆਂ ਵਿੱਚ  ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਇਸੇ ਲੜੀ ਤਹਿਤ  ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁਤੀ ਸਹਾਦਤ  ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਮੂਹ ਸਟਾਫ ਵੱਲੋਂ ਮਤੱਪਦੀ ਗਰਮੀ ਵਿੱਚ ਰੋਕ ਰੋਕ ਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਡੇ ਮਿੱਠੇ ਪਾਣੀ ਦੀ ਸੇਵਾ ਕੀਤੀ ਗਈ। ਇਸ ਮੌਕੇ ਤੇ ਇੰਚਾਰਜ ਵਿਕਰਮਜੀਤ ਸਿੰਘ , ਸ਼ਿਫਟ ਇੰਚਾਰਜ ਪਰਮਜੀਤ ਸਿੰਘ ਹਰੀਗੜ , ਸ਼ਿਫਟ ਇੰਚਾਰਜ ਗੁਰਪ੍ਰੀਤ ਸਿੰਘ ਲੌਂਗੋਵਾਲ, ਅਮਨਦੀਪ ਸਿੰਘ ਬਡਬਰ ਅਤੇ ਟੋਲ ਪਲਾਜਾ ਦੇ ਸਮੂਹ ਮੁਲਾਜ਼ਮਾਂ ਨੇ ਰੋਕ ਰੋਕ ਕੇ ਰਾਹਗੀਰਾਂ ਨੂੰ  ਰੋਕ ਰੋਕ ਕੇ ਠੰਡਾ ਮਿਠਾ ਜਲ ਛਕਾਇਆ।

 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਡਬਰ ਟੋਲ ਪਲਾਜਾ ਵਾਲਿਆਂ ਨੇ ਲਾਈ  ਛਵੀਲ
  • Title : ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਡਬਰ ਟੋਲ ਪਲਾਜਾ ਵਾਲਿਆਂ ਨੇ ਲਾਈ ਛਵੀਲ
  • Posted by :
  • Date : जून 02, 2025
  • Labels :
  • Blogger Comments
  • Facebook Comments

0 comments:

एक टिप्पणी भेजें

Top