Contact for Advertising

Contact for Advertising

Latest News

मंगलवार, 3 जून 2025

ਬਡਬਰ ਗ੍ਰਿੱਡ ਤੋਂ ਚਲਦੇ ਪਿੰਡਾਂ ਦੀ ਸਪਲਾਈ ਮਿਤੀ 4 ਜੂਨ ਦਿਨ ਬੁੱਧਵਾਰ ਨੂੰ ਰਹੇਗੀ ਬੰਦ

 ਬਡਬਰ ਗ੍ਰਿੱਡ ਤੋਂ ਚਲਦੇ ਪਿੰਡਾਂ ਦੀ ਸਪਲਾਈ ਮਿਤੀ 4 ਜੂਨ ਦਿਨ ਬੁੱਧਵਾਰ ਨੂੰ ਰਹੇਗੀ ਬੰਦ 



ਸੰਜੀਵ ਗਰਗ ਕਾਲੀ 

ਧਨੌਲਾ ਮੰਡੀ , 3 ਜੂਨ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਫਤਰ ਧਨੌਲਾ -2 ਦੇ  ਐਸਡੀਓ ਸ . ਲਖਵੀਰ ਸਿੰਘ ਅਤੇ ਸ . ਗੁਰਦੀਪ ਸਿੰਘ ਜੇਈ ਨੇ਼ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਡਬਰ‌ ਗ੍ਰਿੱਡ ਦੀ ਜਰੂਰੀ ਮੈਨਟੀਨੈਸ ਕਰਨ ਲਈ  ਮਿਤੀ 4 ਜੂਨ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ।ਜਿਸ ਨਾਲ ਬਡਬਰ,ਭੂਰੇ ਅਤੇ ਕੁੱਬੇ  ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ  ਅਤੇ ਸਾਰੇ ਏ.ਪੀ.ਫੀਡਰ ਬੰਦ ਰਹਿਣਗੇ।

ਸੋ ਸਾਰੇ ਸੰਬੰਧਤ  ਸਹਿਰ ਵਾਸੀਆਂ ਤੇ ਪਿੰਡਾਂ ਦੇ ਵੀਰਾਂ, ਭੈਣਾਂ, ਭਰਾਵਾਂ, ਤੇ ਜਿੰਮੇਵਾਰ ਵਿਅਕਤੀਆਂ  ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ । ਇਸ ਸੂਚਨਾ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰਨਾ ਨੂੰ ਵੀ ਪਤਾ ਲੱਗ ਸਕੇ ਉਹ ਵੀ ਆਪਣੇ ਪ੍ਰਬੰਧ ਕਰ ਲੈਣ । ਜੇਕਰ ਹੋ ਸਕੇ ਤਾਂ ਗੁਰੂ ਘਰਾਂ ਵਿੱਚ ਵੀ ਅਨਾਉਂਸਮੈਂਟ ਕਰਵਾ ਦੇਣ ਤਾਂ ਕਿ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਅਤੇ ਸ਼ਹਿਰ ਵਾਸੀ  ਆਪਣੇ ਪ੍ਰਬੰਧ ਪਹਿਲਾਂ ਕਰ ਸਕਣ ।

ਧੰਨਵਾਦ ਜੀ।

ਧਨੌਲਾ ਮੰਡੀ  ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ ।

ਬਡਬਰ ਗ੍ਰਿੱਡ ਤੋਂ ਚਲਦੇ ਪਿੰਡਾਂ ਦੀ ਸਪਲਾਈ ਮਿਤੀ 4 ਜੂਨ ਦਿਨ ਬੁੱਧਵਾਰ ਨੂੰ ਰਹੇਗੀ ਬੰਦ
  • Title : ਬਡਬਰ ਗ੍ਰਿੱਡ ਤੋਂ ਚਲਦੇ ਪਿੰਡਾਂ ਦੀ ਸਪਲਾਈ ਮਿਤੀ 4 ਜੂਨ ਦਿਨ ਬੁੱਧਵਾਰ ਨੂੰ ਰਹੇਗੀ ਬੰਦ
  • Posted by :
  • Date : जून 03, 2025
  • Labels :
  • Blogger Comments
  • Facebook Comments

0 comments:

एक टिप्पणी भेजें

Top