ਹੋਲੀ ਹਾਰਟ ਸਕੂਲ ਕਰੋਦਾ ਦਾ ਨਤੀਜਾ ਰਿਹਾ ਸੱਤ ਪ੍ਰਤੀਸ਼ਤ
ਕਮਲੇਸ ਗੋਇਲ ਖਨੋਰੀ
ਖਨੌਰੀ17 ਮਈ - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਹੌਲੀ ਹਾਰਟ ਸਕੂਲ ਕਰੋਦਾ ਦੇ ਬੱਚਿਆਂ ਨੇ ਮਾਰੀ ਬਾਜੀ l ਸਕੂਲ ਦੀ ਚੇਅਰ ਪਰਸਨ ਸ੍ਰੀਮਤੀ ਨੀਲਮ ਦੇਵੀ ਨੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ, ਸਕੂਲ ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਨੇ ਦੱਸਿਆ
ਕਿ ਦਸਵੀਂ ਜਮਾਤ ਵਿੱਚ 20 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿੱਚ ਸਾਹਿਲ ਸਿੰਘ ਪੁੱਤਰ ਸ੍ਰੀ ਮਹਾਵੀਰ ਸਿੰਘ ਨੇ 87.23% ਤਨੂੰ ਪੁੱਤਰੀ ਸ੍ਰੀ ਮਨਦੀਪ ਸਿੰਘ 82.76% ਤਮੰਨਾ ਦੇਵੀ ਪੁਤਰੀ ਸ੍ਰੀ ਰਾਮ ਚੰਦਰ ਸਿੰਘ ਨੇ 82.15% ਮਾਫੀ ਦੇਵੀ ਪੁੱਤਰੀ ਸ੍ਰੀ ਮਹਾਵੀਰ ਸਿੰਘ ਨੇ 81.84% ਕ੍ਰਿਸ਼ ਸਿੰਘ ਪੁੱਤਰ ਸ੍ਰੀ ਸਤਪਾਲ ਸਿੰਘ ਨੇ 81.23% ਅੰਕ ਲੈ ਕੇ ਮੈਰਿਟ ਵਿੱਚ ਅਪਣਾ ਸਥਾਨ ਹਾਸਲ ਕੀਤਾ, ਤੇ ਬਾਕੀ ਸਾਰੇ ਬੱਚੇ 75% ਤੋਂ ਵੱਧ ਨੰਬਰ ਲੈ ਕੇ ਪਾਸ ਹੋਏ l ਇਸ ਮੌਕੇ ਤੇ ਸ੍ਰੀ ਵੇਦ ਪ੍ਰਕਾਸ਼ ਜੀ ਸ੍ਰੀ ਧਰਮਵੀਰ ਸਿੰਘ ਸ੍ਰੀ ਹਰੀਕੇਸ ਸਿੰਘ ਜੀ ਮੈਡਮ ਸੋਨੂ ਮੈਡਮ ਆਰਤੀ ਮੈਡਮ ਪਿੰਕੀ ਮੈਡਮ ਕੌਮਲ ਮੈਡਮ ਅੰਜੂ ਮੈਡਮ ਸੋਨੀਆ ਸੁਨੀਤਾ ਮੌਜੂਦ ਸਨ l
0 comments:
एक टिप्पणी भेजें