ਬਟਾਲਾ ਵਿਖੇ ਤਿਰੰਗਾ ਯਾਤਰਾ
ਬਟਾਲਾ ( ਰਮੇਸ਼ ਭਾਟੀਆ ) ਅੱਜ ਬਟਾਲਾ ਵਿੱਚ ਰਾਸ਼ਟਰੀ ਸੁਰਕਸ਼ਾ ਨਾਗਰਿਕ ਮੰਚ ਵੱਲੋਂ ਅਪਰੇਸ਼ਨ ਸਿੰਦੂਰ ਦੀ ਜਿੱਤ ਦੀ ਖੁਸ਼ੀ ਵਿਚ ਇਕ ਵਿਸ਼ਾਲ ਤਿਰੰਗਾ ਸ਼ੋਭਾ ਯਾਤਰਾ ਕੱਢੀ ਗਈ ਅਤੇ ਸਹਿਰ ਵਾਸੀਆ ਵਲੋਂ ਇੰਡੀਅਨ ਆਰਮੀ ਜਿੰਦਾਬਾਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ ਅਤੇ ਪਾਕਿਸਤਾਨ , ਅਤਵਾਦ ਅਤੇ ਪਾਕਿਸਤਾਨੀ ਫੌਜ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸਨ
ਇਸ ਤਿਰੰਗਾ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਹੀਰਾ ਵਾਲਿਆ ਜਿਲ੍ਹਾ ਪ੍ਰਧਾਨ ਭਾਜਪਾ , ਪੰਕਜ ਸ਼ਰਮਾ ਮੰਡਲ ਪ੍ਰਧਾਨ , ਰਵੀਕਰਨ ਕਾਹਲੋਂ , ਅਸ਼ਵਨੀ ਸੇਖੜੀ ਅਤੇ ਬਟਾਲਾ ਜਿਲ੍ਹਾ ਅਤੇ ਸਾਰੇ ਮੰਡਲਾ ਦੇ ਭਾਜਪਾ ਵਰਕਰਾਂ ਨੇ ਹਿੱਸਾ ਲਿਆ
0 comments:
एक टिप्पणी भेजें