ਪੰਜਾਬ ਸਰਕਾਰ ਵਲੋਂ ਜੋਨ ਪੱਧਰੀ ਖੇਡਾਂ ਵਿੱਚ ਦ ਰੂਟਸ ਮਿਲੇਨਿਅਮ ਸਕੂਲ ਖਨੌਰੀ ਨੇ ਮਾਰੀਆਂ ਮੱਲਾਂ
ਕਮਲੇਸ਼ ਗੋਇਲ ਖਨੌਰੀ
ਖਨੌਰੀ 21 ਅਕਤੂਬਰ - ਬੀਤੇ ਦਿਨ ਪੰਜਾਬ ਸਰਕਾਰ ਦੁਆਰਾ ਜੋਨ ਪੱਧਰੀ ਸਕੂਲੀ ਅਥਲੈਟਿਕਸ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਦਾ ਰੂਟਸ ਮਿਲੇਨਿਅਮ ਸਕੂਲ ਖਨੌਰੀ ਮੰਡੀ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਜਿਸ ਵਿੱਚ ਏਕਮਜੀਤ ਕਲਾਸ ਅੱਠਵੀਂ ਦੇ ਵਿਦਿਆਰਥੀ ਨੇ shotput ਵਿੱਚ ਦੂਜਾ ਅਤੇ Discuss throw ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਡਿਸਟ੍ਰਿਕਟ ਲੈਵਲ ਲਈ ਸਲੈਕਟ ਹੋਇਆ ਅਤੇ ਜੋਨ ਖੇਡ ਕੇ ਆਏ ਵਿਦਿਆਰਥੀਆਂ ਨੂੰ ਦਾ ਰੂਟਸ ਮਿਲੇਨਿਅਮ ਸਕੂਲ ਖਨੌਰੀ ਮੰਡੀ ਦੇ ਚੇਅਰਮੈਨ ਡਾ: ਸੰਨੀ ਮਹਿਤਾ, ਸੰਜੀਵ ਸਿੰਗਲਾ,ਸਵੇਤਾ ਮਹਿਤਾ, ਰੇਖਾ ਰਾਣੀ ਅਤੇ ਪ੍ਰਿੰਸੀਪਲ ਰਮਨਦੀਪ ਕੌਰ ਦੁਆਰਾ ਸਮਾਨਿਤ ਕੀਤਾ ਤੇ ਨਾਲ ਹੀ ਬਲਜੀਤ ਸਿੰਘ ਨੈਨ ਨੂੰ ਵਧਾਈ ਦਿੱਤੀ ਅਤੇ ਪ੍ਰਿੰਸੀਪਲ ਦੁਆਰਾ ਭਵਿੱਖ ਵਿੱਚ ਖੇਡਾਂ ਲਈ ਵੱਧ ਚੜ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
0 comments:
एक टिप्पणी भेजें