ਮਹਾਰਾਜਾ ਅਗਰਸੈਨ ਜਯੰਤੀ ਮਨਾਉਂਣ ਸਬੰਧੀ ਕੀਤੀ ਮੀਟਿੰਗ
ਕਮਲੇਸ਼ ਗੋਇਲ ਖਨੌਰੀ
ਖਨੌਰੀ 1 ਅਕਤੂਬਰ - ਅੱਗਰਵਾਲ ਭਰਾਵਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਨੈਨਾਂ ਦੇਵੀ ਮੰਦਰ ਖਨੌਰੀ ਵਿੱਚ ਹੋਈ। ਇਸ ਮੀਟਿੰਗ ਵਿੱਚ ਮਹਾਰਾਜਾ ਅਗਰਸੈਨ ਜਯੰਤੀ ਮਨਾਉਂਣ ਸਬੰਧੀ ਫੈਸਲਾ ਕੀਤਾ ਗਿਆ। ਹਰ ਸਾਲ ਦੀ ਤਰਾਂ ਇਸ ਵਾਰ ਵੀ ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਨ ਬੜੀ ਧੂਮਧਾਮ ਅਤੇ ਸਰਧਾ ਨਾਲ ਸ੍ਰੀ ਸ਼ਿਵ ਮੰਦਰ ਵਿੱਚ 15 ਅਕਤੂਬਰ ਐਤਵਾਰ ਨੂੰ ਸਵੇਰੇ 9 ਵਜੇ ਤੋਂ ਪ੍ਰਭੂ ਦੀ ਇਛਾ ਤੱਕ ਮਨਾਇਆ ਜਾਵੇਗਾ l ਸਵੇਰੇ 9 ਵਜੇ ਹਵਨ ਹੋਵੇਗਾ । ਚਾਹ ਪਾਣੀ ਦਾ ਲੰਗਰ ਅਤੁੱਟ ਵਰਤੇਗਾ l
0 comments:
एक टिप्पणी भेजें