ਬਲਾਕ ਮੂਨਕ ਦੇ ਪੜੋ ਪੰਜਾਬ ਪੜ੍ਹਾਓ ਪੰਜਾਬ ਸਕੀਮ ਤਹਿਤ ਵਿਦਿਆਰਥੀਆਂ ਦੇ ਮੁਕਾਬਲੇ ਕਰਾਏ
ਕਮਲੇਸ਼ ਗੋਇਲ ਖਨੌਰੀ
ਖਨੌਰੀ 11 ਨਵੰਬਰ - ਬਲਾਕ ਮੂਨਕ ਦੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਕੀਮ ਤਹਿਤ 10+1ਅਤੇ 10+2 ਕਲਾਸਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਵਿਸ਼ੇ ਦੇ ਕਵਿਤਾ ਉਚਾਰਨ ਮੁਕਾਬਲੇ ਸ.ਸ.ਸ. ਸ. ਡੂਡੀਆਂ ਵਿਖੇ ਕਰਵਾਏ ਗਏ | ਇਸ ਵਿੱਚ 13 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਜਿਸ ਵਿੱਚੋਂ ਅੰਕਿਤ ਕੁਮਾਰ (ਸ.ਸ.ਸ.ਸ. ਅਨਦਾਨਾ ) ਨੇ ਬਲਾਕ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ |ਇਸ ਮੌਕੇ ਡੀ. ਆਰ. ਪੀ. ਸ. ਗੁਰਚਰਨ ਸਿੰਘ, ਜੱਜ ਸ਼੍ਰੀਮਤੀ ਨੀਲਮ ਦੇਵੀ (ਲੈਕਚਰਾਰ ), ਸ਼੍ਰੀ ਸੀਤਾ ਰਾਮ (ਗਾਈਡ ਟੀਚਰ ,ਲੈਕਚਰਾਰ ) ਸ਼ਾਮਿਲ ਸਨ | ਇਸ ਮੌਕੇ ਸ਼੍ਰੀ ਸੀਤਾ ਰਾਮ (ਸਕੂਲ ਮੁਖੀ ) ਸ਼੍ਰੀ ਮਤੀ ਸਰੋਜ, ਸ਼੍ਰੀਮਤੀ ਜਗਦੀਪ ਕੌਰ, ਮਿਸ ਮਨਦੀਪ ਕੌਰ,ਮਿਸ ਸ਼ਾਲੂ, ਮਿਸ ਮਨਪ੍ਰੀਤ ਕੌਰ, ਮਿਸ ਮਨਪ੍ਰੀਤ ਕੌਰ (ਮਾਨਸਾ ), ਮੈਡਮ ਰੀਤੂ ਰਾਣੀ, ਮੈਡਮ ਰੀਤੂ, ਸ਼੍ਰੀਮਤੀ ਸੰਜੇ ਦੇਵੀ , ਸ਼੍ਰੀ ਮਤੀ ਸੁਨੀਤਾ ਦੇਵੀ, ਸ਼੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਵਰਿੰਦਰ ਕੌਰ, ਸ਼੍ਰੀਮਤੀ ਲਲਿਤਾ ਦੇਵੀ, ਮਿਸ ਕੋਮਲ, ਸ਼੍ਰੀ ਮਨਦੀਪ ਸਿੰਘ, ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਮਲਕੀਤ ਸਿੰਘ,ਰਾਜੇਸ਼ ਕੁਮਾਰ ਪਵਿੱਤਰ ਦੇਵ ਸ਼ਰਮਾ, ਪ੍ਰਦੀਪ ਕੁਮਾਰ ਤੇ ਰਵੀ ਕੁਮਾਰ ਨੇ ਬੱਚੇ ਨੂੰ ਵਧਾਈ ਦਿੱਤੀ |
0 comments:
एक टिप्पणी भेजें