ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦੇ ਮੈਂਬਰ ਅਤੇ ਅਹੁਦੇਦਾਰਾਂ ਅਤੇ ਸਮੂਹ ਪਿੰਡ ਵਾਸੀਆਂ ਵੱਲੋ ਆਜ਼ਾਦ ਉਮੀਦਵਾਰ ਜ਼ਿਲਾ ਪਰਿਸ਼ਦ ਮੈਂਬਰ ਅਮੀਸ਼ਾ ਨੈਨ ਨੂੰ ਧੰਨਵਾਦ ਦੌਰੇ ਤੇ ਖਨੌਰੀ ਖ਼ੁਰਦ ਵਿਖ਼ੇ ਸਿਰੋਪਾ ਪਾ ਕੇ ਕੀਤਾ ਗਿਆ ਭਰਵਾਂ ਸਵਾਗਤ -ਕੋਮਲ ਮਲਿਕ
ਕਮਲੇਸ਼ ਗੋਇਲ ਖਨੌਰੀ
ਮਾਨਵ ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਨੇ BBC lNDI ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਖਨੌਰੀ ਖ਼ੁਰਦ ਵਿਖ਼ੇ ਭੈਣ ਅਮੀਸ਼ਾ ਨੈਣ ਅਤੇ ਨਿਤੇਸ਼ ਨੈਣ ਅਤੇ ਉਹਨਾਂ ਦੀ ਸਮੂੰਹ ਟੀਮ ਦਾ ਭਰਵਾਂ ਸਵਾਗਤ ਪਿੰਡ ਵਾਸੀਆਂ ਵੱਲੋਂ ਅਤੇ ਸਮੂੰਹ ਮਾਨਵ ਸੇਵਾ ਵੈੱਲਫੇਅਰ ਯੂਥ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਅਮੀਸ਼ਾ ਨੈਣ ਨੇ ਖਨੌਰੀ ਖ਼ੁਰਦ ਪਹੁੰਚ ਕੇ ਆਪਣੇ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਨਵ ਸੇਵਾ ਵੈੱਲਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਲਿਖ਼ਤੀ ਰੂਪ ਵਿੱਚ ਅਮੀਸ਼ਾ ਨੈਣ ਜੀ ਨੂੰ ਬਚਿਆਂ ਦੇ ਖੇਡਣ ਸਟੇਡਿਅਮ ਲਈ ਡੀਸੀ ਸਾਹਿਬ ਸੰਗਰੂਰ ਦੇ ਧਿਆਨ ਵਿੱਚ ਲਿਆਉਣ ਲਈ ਬਿਨੈ ਮੰਗ ਪੱਤਰ ਦਿੱਤਾ ਅਤੇ ਇਸ ਉਪਰੰਤ ਜੈ ਭੀਮ, ਜੈਂ ਭਾਰਤ, ਜੈ ਗੁਰੂ ਦੇਵ ਧਨ ਗੁਰੂਦੇਵ ਅਤੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਆਦਿ ਨਾਰੇ ਲਗਾਏ ਗਏ। ਇਸ ਮੋਕੇ ਸਮੂੰਹ ਨਗਰ ਨਿਵਾਸੀਆਂ ਨੇ ਭੈਣ ਅਮੀਸ਼ਾ ਨੈਣ ਜੀ ਅਤੇ ਉਹਨਾਂ ਦੇ ਭਰਾ ਨੀਤੇਸ਼ ਨੈਨ ਨੂੰ ਸਿਰੋਪਾ ਪਾ ਕੇ ਅਤੇ ਤਾੜੀਆਂ ਨਾਲ਼ ਸਵਾਗਤ ਕੀਤਾ ਅਤੇ ਜੀ ਆਈਆਂ ਨੂੰ ਆਖਿਆ। ਇਸ ਮੌਕੇ ਗੁਰਜੀਤ ਮਲਿਕ, ਗੁਰਪ੍ਰੀਤ ਮਲਿਕ, ਹਰਮੀਤ ਸਿੰਘ, ਸੋਹਨਦੀਪ ਸਿੰਘ, ਅੱਜੂ ਮਲਿਕ, ਡਾ ਰਾਕੇਸ਼ ਕੇਸ਼ੂ, ਸੋਨੂੰ ਮਲਿਕ, ਰਿਸ਼ੀਪਾਲ ਸਿੰਘ, ਲਖਵਿੰਦਰ ਸਿੰਘ, ਅਨਮੋਲ, ਗੁਰਦੀਪ ਸਿੰਘ, ਸੋਨੂੰ, ਹੈਪੀ, ਚੂੜੀਆ ਰਾਮ, ਮਨਦੀਪ ਮਲਿਕ, ਸੰਜੁ, ਵਤਨਪ੍ਰੀਤ, ਮੁਖਤਿਆਰ, ਵੇਦ ਪ੍ਰਕਾਸ਼, ਅੰਕਿਤ ਮਲਿਕ, ਸੁਖਦੇਵ ਸਿੰਘ, ਮਾਨਵ ਸੇਵਾ ਵੈਲਫੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਅਤੇ ਇਸਤੋਂ ਇਲਾਵਾ ਔਰਤਾਂ ਵਿੱਚੋ, ਹਰਬੰਸ ਕੌਰ, ਰੂਪਾ, ਗੁਰਮੇਲੋ, ਗੰਗਾ, ਬਾਲਾ ਦੇਵੀਂ, ਕਾਂਤਾ ਦੇਵੀ, ਨੀਨਾ ਦੇਵੀਂ, ਬੇਬੀ ਰਾਣੀ, ਕਮਲਾ ਦੇਵੀਂ, ਉਮੀਦ ਮਲਿਕ, ਸੋਨੀਆ ਮਲਿਕ, ਰੀਤੂ ਮਲਿਕ, ਸੁਰੇਸ਼ ਦੇਵੀ, ਸੋਨੀਆ ਮਸੀਹ, ਮੀਨਾ ਮਸੀਹ, ਨਿੱਕੀ ਦੇਵੀਂ, ਆਦਿ ਵਿਅਕਤੀ ਹਾਜ਼ਿਰ ਸਨ।



0 comments:
एक टिप्पणी भेजें