ਸਕੂਲੀ ਬੱਚੀਆਂ ਨੇ ਐਸ.ਪੀ ਰਾਜੇਸ਼ ਛਿੱਬਰ ਜੀ ਦੇ ਬੰਨੀਆਂ ਰੱਖੜੀਆਂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 8 ਅਗਸਤ :-- ਭਾਈ ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਦੇਸ਼ ਭਰ ਵਿੱਚ ਪੂਰੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਜਿਸ ਦੇ ਤਹਿਤ ਭੈਣਾਂ ਆਪਣੇ ਭਰਾਵਾਂ ਦੇ ਰੱਖੜੀ ਬੰਨ ਕੇ ਆਪਣੇ ਭਰਾਵਾਂ ਦੀ ਲੰਮੀ ਉਮਰ ਦੀਆਂ ਕਾਮਨਾ ਕਰਦੀਆ ਹਨ । ਇਸੇ ਤਿਉਹਾਰ ਨੂੰ ਮਨਾਉਂਦਿਆਂ ਬਾਬਾ ਗਾਂਧਾ ਸਿੰਘ ਸਕੂਲ ਬਰਨਾਲਾ ਦੀਆਂ ਬੱਚੀਆਂ ਨੇ ਐਸ.ਪੀ ( ਐਚ ) ਸ੍ਰੀ ਰਾਜੇਸ਼ ਛਿੱਬਰ ਜੀ ਦੇ ਰੱਖੜੀਆਂ ਬੰਨ ਕੇ ਮਨਾਇਆ। ਸ੍ਰੀ ਰਾਜੇਸ਼ ਛਿੱਬਰ ਜੀ ਨੇ ਸਾਰੀਆਂ ਬੱਚੀਆਂ ਨੂੰ ਚੋਕਲੇਟ ਅਤੇ ਹੋਰ ਖਾਣ ਪੀਣ ਦਾ ਸਮਾਨ ਅਤੇ ਗਿਫਟ ਦੇ ਕੇ ਮਾਨ ਸਨਮਾਨ ਦਿੱਤਾ। ਸਾਰੀਆਂ ਬੱਚੀਆਂ ਬਹੁਤ ਹੀ ਖੁਸ਼ ਹੋ ਕੇ ਆਪੋ ਆਪਣੇ ਘਰਾਂ ਨੂੰ ਗਈਆਂ।
0 comments:
एक टिप्पणी भेजें