Contact for Advertising

Contact for Advertising

Latest News

सोमवार, 9 जून 2025

ਤੱਪਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਲਾਈ ਛਵੀਲ

 ਤੱਪਦੀ  ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਲਾਈ ਛਵੀਲ

ਸੰਜੀਵ ਗਰਗ ਕਾਲੀ 

ਧਨੌਲਾ ਮੰਡੀ / 8 ਜੂਨ :--ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ  ਦਸ਼ਮੇਸ਼ ਅਕੈਡਮੀ ਸੰਗਰ ਪੱਤੀ ਧਨੌਲਾ ਦੇਸ਼ ਸਮੂਹ ਸਟਾਫ ਨੇ ਆਉਂਦੇ ਜਾਂਦੇ ਰਾਹੀਆਂ ਨੂੰ ਗਰਮੀ ਤੋਂ ਰਾਹਤ ਦਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਛਵੀਲ ਲਾਈ ਗਈ। ਪ੍ਰੈਸ ਨਾਲ ਗੱਲਬਾਤ ਸਾਂਝੀ ਕਰਦੇ ਆਂ ਐਡਵੋਕੇਟ ਸਰਬਜੀਤ ਕੌਰ ਝੂੰਬਰ ਨੇ ਦੱਸਿਆ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਦੇ ਸ਼ਹੀਦੀ ਦਿਹਾੜਾ ਨੂੰ ਮੁੱਖ ਰੱਖਦੇ ਹੋਏ ਅਤੇ ਤਪਦੀ ਗਰਮੀ ਤੋਂ ਆਉਂਦੇ ਜਾਂਦੇ ਰਾਹੀਆਂ ਨੂੰ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ ਹੈ। ਇਸ ਸਮੇਂ ਨੇਹਾ, ਸਿਮਰਨ, ਜਸਕਰਨ, ਬਲਕਰਨ ਸਿੰਘ, ਅਨੂੰ, ਦਮਨ, ਜਗਦੀਸ਼, ਰਮਨ ,ਨੀਨਾ, ਨਵਜੋਤ ,ਗੁਰਨੂਰ, ਰੌਣਕ, ਪਰਬਜੋਤ ਸਿੰਘ, ਜਗਦੀਸ਼ ,ਮਨਦੀਪ ਕੌਰ, ਹਰਪ੍ਰੀਤ ਕੌਰ ,ਗੋਬਿੰਦ ,ਮਹਿੰਦਰ ਕੌਰ, ਅਨਮੋਲ, ਹੈਪੀ, ਕਮਲ, ਰੁਪਿੰਦਰ ਨੇ ਆਉਂਦੇ ਜਾਂਦੇ ਰਾਹੀਆਂ ਨੂੰ ਰੋਕ ਰੋਕ ਕੇ ਠੰਡਾ ਮਿੱਠਾ ਪਾਣੀ ਛਕਾਉਣ ਦੀ ਸੇਵਾ ਕੀਤੀ।

ਤੱਪਦੀ  ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਲਾਈ ਛਵੀਲ
  • Title : ਤੱਪਦੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਲਾਈ ਛਵੀਲ
  • Posted by :
  • Date : जून 09, 2025
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top