ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਮਹਾਰਾਣੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਹੋਈ
ਕਮਲੇਸ਼ ਗੋਇਲ ਖਨੌਰੀ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ ਸਾਊਥ ਦੀ ਮੀਟਿੰਗ ਮੋਤੀ ਮਹਿਲ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਜੀ ਸਾਬਕਾ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਜੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਜਿਲ੍ਹੇ ਦੇ ਨਵੇਂ ਬਣੇ ਸਾਰੇ ਸਰਕਲ ਪ੍ਰਧਾਨਾਂ ਅਤੇ ਜ਼ਿਲ੍ਹੇ ਦੇ ਮੁੱਖ ਅਹੁਦੇਦਾਰਾਂ ਨੂੰ ਪਾਰਟੀ ਦਾ ਕੰਮ ਕਰਨ ਸਬੰਧੀ ਨੀਤੀ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ, ਨਰਾਇਣ ਸਿੰਘ ਨਰਸੋਤ ਹਲਕਾ ਇੰਚਾਰਜ ਸ਼ੁਤਰਾਣਾ, ਬਾਬੂ ਕੀਮਤ ਸਿੰਗਲਾ, ਜੀਵਨ ਦੱਤ ਸ਼ੈਲੀ ਜ਼ਿਲ੍ਹਾ ਜਨਰਲ ਸਕੱਤਰ,ਬਗੀਚਾ ਸਿੰਘ ਦੁਤਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਤਰਲੋਚਨ ਸਿੰਘ ਸ਼ੇਰਗੜ੍ਹ,ਸਤੀਸ਼ ਗਰਗ ਸਰਕਲ ਪ੍ਰਧਾਨ, ਨਿਰੰਕਾਰ ਸਿੰਘ ਸਰਕਲ ਪ੍ਰਧਾਨ, ਜਗਦੇਵ ਸਿੰਘ (ਬੱਗਾ ਕਕਰਾਲਾ) ਸਰਕਲ ਪ੍ਰਧਾਨ, ਪ੍ਰੇਮ ਚੰਦ ਕਾਂਸਲ ਸਰਕਲ ਪ੍ਰਧਾਨ,ਸੰਤ ਰਾਮ ਸਰਕਲ ਪ੍ਰਧਾਨ, ਲਾਲ ਚੰਦ ਲਾਲੀ ਸਾਬਕਾ ਮੰਡਲ ਪ੍ਰਧਾਨ, ਡਾ: ਰੂਡ ਸਿੰਘ ਸਾਬਕਾ ਮੰਡਲ ਪ੍ਰਧਾਨ, ਮੁਖਤਿਆਰ ਸਿੰਘ ਮੋਖਾ ਸ਼ੁਤਰਾਣਾ,ਸਾਬਕਾ ਸਰਪੰਚ ਸੂਬਾ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ ਬੱਲੀ,ਬਾਬੂ ਵਿਜੈ ਗਰਗ, ਸੰਜੀਵ ਮਾਂਗਲ ਜ਼ਿਲ੍ਹਾ ਵਾਇਸ ਪ੍ਰਧਾਨ ਐਸ ਸੀ ਮੋਰਚਾ, ਮਨਪ੍ਰੀਤ ਕਕਰਾਲਾ ਅਤੇ ਹੋਰ ਕਈ ਭਾਜਪਾ ਮੈਂਬਰ ਮੌਜੂਦ ਸਨ।
ਵੱਲੋਂ - ਨਰਾਇਣ ਸਿੰਘ ਨਰਸੋਤ (ਢਾਬੀ ਗੁਜਰਾਂ) ਹਲਕਾ ਇੰਚਾਰਜ ਸ਼ੁਤਰਾਣਾ ਭਾਜਪਾ।
0 comments:
एक टिप्पणी भेजें