ਪੱਲੇਦਾਰ ਜੂਨੀਅਨ ਪੰਜਾਬ ਸਟੇਟ ਫੂਡ ਏਜੰਸੀਆਂ ਖਨੌਰੀ ਡਿੱਪੁ ਦੇ 114 ਵਰਕਰਾਂ ਨੇ ਬਦਲੀ ਚੋਣ
ਕਮਲੇਸ਼ ਗੋਇਲ ਖਨੌਰੀ
ਖਨੌਰੀ 2 ਅਕਤੂਬਰ - ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰਚਾਰ ਸਕੱਤਰ ਪੰਜਾਬ ਕੋਮਲ ਪ੍ਰੀਤ ਸਿੰਘ ਨੇ ਮੀਡੀਆ ਨਾਲ਼ ਗੱਲਬਾਤ ਕਰਦਿਆ ਦੱਸਿਆ ਕਿ ਪੱਲੇਦਾਰ ਯੂਨੀਅਨ ਨੇ ਵਿੱਖੇ ਪਿੱਛਲੇ 3ਸਾਲਾਂ ਤੋਂ ਪ੍ਰਧਾਨ ਸੁਰਿੰਦਰ ਪਾਲ ਖਨੌਰੀ ਖੁਰਦ, ਕੈਸ਼ੀਅਰ ਕ੍ਰਿਸ਼ਨ ਸਿੰਘ ਪੱਕੀ ਖਨੌਰੀ, ਸੈਕਟਰੀ ਬਿੰਦੂ ਬਤੌਰ ਆਪਣੇ ਅਹੁਦੇ ਤੇ ਲਗਾਤਾਰ ਬਹੁਤ ਵਧੀਆ ਸਮਾਂ ਨਿਵਾਇਆ। ਪਰ ਜੋਂ ਯੂਨੀਅਨ ਦੇ ਨਿਯਮ ਮੁਤਾਬਿਕ ਜਿਵੇਂ ਪਿੱਛਲੇ ਸਮੇਆ ਚ ਚੋਣ ਬਦਲਦੀ ਆ ਰਹੀ ਹੈ ਇਸ ਮੌਕੇ ਪੱਲੇਦਾਰ ਯੂਨੀਅਨ ਦੇ ਸਮੂੰਹ ਵਰਕਰਾਂ ਨੇਂ ਨਵੇਂ ਪ੍ਰਧਾਨ ਗੁਰਮੀਤ ਸਿੰਘ ਗੋਗਾ ਖਨੌਰੀ ਮੰਡੀ, ਸੈਕਟਰੀ ਰਿੰਕੂ ਪੱਕੀ ਖਨੌਰੀ ਅਤੇ ਕੈਸ਼ੀਅਰ ਕ੍ਰਿਸ਼ਨ ਸਿੰਘ ਨਵੇਂ ਚੁਣੇ ਗਏ। ਇਸ ਮੌਕੇ ਸੋਨੂੰ, ਕਾਲੂ, ਕ੍ਰਿਸ਼ਨ, ਬੰਟੀ, ਦੇਵਾ, ਫਕੀਰੀਆ, ਸਿਆਮੂ, ਮੱਖਣ, ਬਿੰਦਰ, ਰਾਮਫਲ, ਬਿੰਦੂ, ਜਰਨੈਲ, ਮਨਦੀਪ, ਰਾਹੁਲ, ਰਿੰਕੂ, ਗੁਰਮੀਤ ਗੋਗਾ, ਸਰਵਣ, ਸੁਰਿੰਦਰ ਸਾਬਕਾ ਪ੍ਰਧਾਨ, ਬੀਰਾ ਰਾਮ ਕੋਮਲ ਪ੍ਰੀਤ ਸਿੰਘ ਆਦਿ ਮੈਂਬਰ ਸ਼ਾਮਿਲ ਸਨ।
0 comments:
एक टिप्पणी भेजें