ਪੰਜਾਬ ਗੋਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸ਼ੋਸੀਏਸ਼ਨ ਮੂਨਕ ਇਕਾਈ ਵਲੋਂ ਖਨੌਰੀ ਵਿਖੇ ਹੋਈ ਮੀਟਿੰਗ
ਕਮਲੇਸ਼ ਗੋਇਲ ਖਨੌਰੀ
ਖਨੌਰੀ 12 ਨਵੰਬਰ - ਪੰਜਾਬ ਗੋਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸ਼ੋਸੀਏਸਨ ਮੂਨਕ ਇਕਾਈ ਵਲੋਂ ਖਨੌਰੀ ਵਿਖੇ ਪੈਨਸ਼ਨਰਾਂ ਨਾਲ ਮਿਤੀ 16 - 11 - 2022 ਦੀ ਧੂਰੀ ਵਿਖੇ ਹੋ ਰਹੀ ਸਟੇਟ ਪੱਧਰ ਦੀ ਰੈਲੀ ਵਿੱਚ ਡਵੀਜਨ ਪੱਧਰ ਤੇ ਧੂਰੀ ਵਿਖੇ ਸਾਮਿਲ ਹੋਣ ਲਈ ਮਿਟਿੰਗ ਕੀਤੀ ਗਈ l ਜਿਸ ਵਿੱਚ ਸ੍ਰੀ ਚੰਦਰ ਭਾਨ , ਫ਼ਤਿਹ ਸਿੰਘ, ਸੂਰਜ ਭਾਨ , ਹਰੀ ਕਿਸ਼ਨ, ਧਰਮ ਪਾਲ , ਜੋਗਾ ਸਿੰਘ, ਪ੍ਰੇਮ ਚੰਦ, ਦਲਬੀਰ ਸਿੰਘ , ਜੀਤ ਸਿੰਘ, ਵਿਜੈ ਸਿੰਘ, ਸੰਤ ਲਾਲ , ਅਤੇ ਹੋਰ ਪੈਨਸ਼ਨਰਾਂ ਨੇ ਵੱਧ ਚੜ੍ਹ ਕੇ ਹਿਸਾ ਲਿਆ l ਮਿਤੀ 16-11-22 ਨੂੰ ਹੋ ਰਹੀ ਹੋ ਰਹੀ ਰੈਲੀ ਵਿੱਚ 72 ਦੇ ਗੁਣਾਂਕ , ਪੈਨਸ਼ਨ ਬਕਾਇਆ ਅਤੇ ਡੀ ਏ ਦੀਆਂ ਬਕਾਇਆ ਕਿਸ਼ਤਾਂ ਨੂੰ ਰੀਲੀਜ ਕਰਾਉਣ ਲਈ ਬਹੁਤ ਹੀ ਉਤਸ਼ਾਹ ਨਾਲ ਪ੍ਰਫੁੱਲ ਕਰਨ ਦਾ ਅਹਿਦ ਲਿਆ l ਇਸ ਮੀਟਿੰਗ ਵਿੱਚ ਮੂਨਕ ਤੋਂ ਰੀਟਾਇਰ ਪਿ੍ਸੀਪਲ ਸ੍ਰ ਮੇਘ ਸਿੰਘ ਅਤੇ ਤੇਜਾ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ l
0 comments:
एक टिप्पणी भेजें