ਭਾਜਪਾ ਤੇ ਦੋਸ ਲਗਾਉਣ ਵਾਲੇ ਸੋ੍ਮਣੀ ਅਕਾਲ਼ੀ ਦਲ ਨੇ ਹਮੇਸਾ ਹੀ ਐਸ ਜੀ ਪੀ ਸੀ ਦੀ ਦੁਵਰਤੋ ਕੀਤੀ ਹੈ ਭਾਜਪਾ ਆਪਣੇ ਬਲਬੂਤੇ ਤੇ ਇਕੱਲਿਆਂ ਪੰਜਾਬ ਵਿੱਚ ਚੋਣਾ ਲੜੇਗੀ - ਇੰਜ ਸਿੱਧੂ
ਬਰਨਾਲਾ 3 ਨਵੰਬਰ ਅਕਾਲੀ ਦਲ ਹਮੇਸਾ ਹੀ ਐਸ ਜੀ ਪੀ ਸੀ ਦੀ ਦੁਰਵਰਤੋ ਕਰਦਾ ਆ ਹਿਹਾ ਹੈ ਮੈ ਪੁੱਛਣਾ ਚਾਹੁੰਦਾ ਹਾ ਕੇ ਕੀ ਅਕਾਲੀ ਦਲ ਨੇ ਸੋ੍ਮਣੀ ਕਮੇਟੀ ਪੇਟੈਂਟ ਕਰਵਾ ਰੱਖੀ ਹੈ? ਹਰ ਇੱਕ ਸਿੱਖ ਨੂੰ ਚਾਹੇ ਉਹ ਕਿਸੇ ਭੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਇਸ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੈ ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪਰੈਸ ਨੋਟ ਜਾਰੀ ਕਰਦਿਆ ਪ੍ਗਟ ਕੀਤੇ ਅਕਾਲੀ ਦਲ ਨੂੰ ਆਪਣੇ ਗਰੇਬਾਨ ਵਿੱਚ ਝਾਕਣ ਦੀ ਲੋੜ ਹੈ ਕੇ ਉਹ ਕਿੱਥੇ ਗੱਲਤ ਹਨ ਬਿਨਾਂ ਬਜਾਹ ਦੂਸਰੀਆ ਤੇ ਦੋਸ ਨਹੀ ਮੜਨੇ ਚਾਹੀਦੇ ਸਿੱਧੂ ਨੇ ਕਿਹਾ ਕੇ ਅਕਾਲੀ ਦਲ ਵਿੱਚ ਤਾਨਾਸਾਹੀ ਦਾ ਬੋਲ ਬਾਲਾ ਹੈ ਜਿਸ ਕਰਕੇ ਬੀਬੀ ਜੰਗੀਰ ਕੋਰ ਵਰਗੇ ਯੋਧੇ ਅਤੇ ਟਕਸਾਲੀ ਅਗੂਆ ਨੂੰ ਪਾਰਟੀ ਵਿੱਚੋ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ ਉਹਨਾ ਦਾ ਕਸੂਰ ਸਿਰਫ ਏਨਾ ਹੀ ਹੈ ਕੇ ਉਹ ਪਾਰਟੀ ਵਿੱਚ ਡਮੋਕਰੇਸੀ ਬਹਾਲ ਕਰਨ ਲਈ ਅਵਾਜ ਬੁਲੰਦ ਕਰ ਰਹੇ ਸਨ ਸਿੱਧੂ ਨੇ ਦੱਸਿਆ ਕੇ ਭਾਰਤੀ ਜੰਤਾ ਪਾਰਟੀ ਆਪਣੇ ਬੱਲਬੂਤੇ ਤੇ 2024 ਅਤੇ 2027 ਵਿੱਚ ਚੋਣਾ ਲੜੇਗੀ ਸੋ੍ਮਣੀ ਅਕਾਲ਼ੀ ਦਲ ਨਾਲ ਕਿਸੇ ਭੀ ਕੀਮਤ ਤੇ ਕੋਈ ਸਮਝੋਤਾ ਨਹੀ ਕੀਤਾ ਜਾਵੇਗਾ ਭਾਰਤ ਦੇ ਪ੍ਧਾਨ ਮੰਤਰੀ ਸੀ੍ ਨਰਿਦਰ ਮੋਦੀ ਵੱਲੋ ਸਿੱਖ ਜਗਤ ਲਈ ਕੀਤੇ ਕੰਮਾ ਜਿਵੇ ਕੇ ਕਰਤਾਰਪੁਰ ਸਾਹਿਬ ਦਾ ਲਾਘਾ ਹੇਮਕੁੰਟ ਸਾਹਿਬ ਵਿੱਖੇ ਰੋਪਵੇ ਦਾ ਨਿਰਮਾਣ ਆਦਿ ਨੂੰ ਲੋਕਾ ਦੀ ਕਚਹਿਰੀ ਵਿੱਚ ਲੈਕੇ ਜਾਵਾਗੇ ਪਾਰਟੀ ਨੂੰ ਬੂਥ ਲੈਵਲ ਤੱਕ ਮਜਬੂਤ ਕੀਤਾ ਜਾਵੇਗਾ ਜਿਸ ਉਪਰ ਪਾਰਟੀ ਦੀ ਸੀਨੀਅਰ ਲੀਡਰਸਿੱਪ ਨੇ ਕੰਮ ਸੁਰੂ ਕਰ ਦਿੱਤਾ ਹੈ ਸੀਨੀਅਰ ਆਗੂਆ ਨੂੰ ਮੰਡਲ ਓਬਜਰਬਰ ਲਾਇਆ ਗਿਆ ਹੈ ਅਤੇ ਪੰਜਾਬ ਦੇ ਲੋਕਾ ਦੇ ਭਰਭੂਰ ਸਹਿਯੋਗ ਨਾਲ ਸੂਬੇ ਵਿੱਚ ਪਾਰਟੀ ਵੱਲੋ ਸਰਕਾਰ ਬਣਾਈ ਜਾਵੇਗੀ ਇਸ ਮੋਕੇ ਉਹਨਾ ਨਾਲ ਬਲਵਿੰਦਰ ਸਿੰਘ ਢੀਡਸਾ ਅਮਰਜੀਤ ਸਿੰਘ ਤਪਾ ਗੁਰਦੇਵ ਸਿੰਘ ਮੱਕੜਾ ਸੂਬੇਦਾਰ ਸਰਭਜੀਤ ਸਿੰਘ ਹੌਲਦਾਰ ਕੁਲਦੀਪ ਸਿੰਘ ਬਸੰਤ ਸਿੰਘ ਆਦਿ ਆਗੂ ਹਾਜਰ ਸਨ
0 comments:
एक टिप्पणी भेजें