ਸ਼ੇਰਗੜ ਖਨੌਰੀ ਗਰਿਡ ਦੀ ਬਿਜਲੀ ਅੱਜ ਬੰਦ ਰਹੇਗੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 09 ਨਵੰਬਰ -
ਵੰਡ ਉਪ ਮੰਡਲ ਸ਼ੁਤਰਾਣਾ ਬਿਜਲੀ ਬੋਰਡ ਵਲੋਂ ਕੀਤੀ ਜਾ ਰਹੀ 24 ਘੰਟੇ ਵਾਲੀ ਸਪਲਾਈ ਮਿਤੀ 10/11/2022 ਨੂੰ ਜਰੂਰੀ ਮੈਂਟੀਨੈਂਸ ਹੋਣ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ l ਇਸ ਦੀ ਜਾਣਕਾਰੀ ਦਿੰਦੇ ਹੋਏ ਐੱਸ ਡੀ ਓ ਸ਼ੁਤਰਾਣਾ ਨੇ ਦੱਸਿਆ ਕਿ ਇਸ ਜਰੂਰੀ ਮੈਂਟੀਨੈਂਸ ਹੋਣ ਕਰਕੇ ਸ਼ੁਤਰਾਣਾ ਗ੍ਰਿਡ , ਬਨਾਰਸੀ ਗ੍ਰਿਡ , ਸ਼ੇਰਗੜ੍ਹ ਗ੍ਰਿਡ , ਅਰਨੌ ਗ੍ਰਿਡ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਸਪਲਾਈ ਸਵੇਰ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬਿਜਲੀ ਕੱਟ ਰਹੇਗੀ l ਇਹ ਜਾਣਕਾਰੀ ਤਾਂ ਦਿੱਤੀ ਜਾ ਰਹੀ ਹੈ ਤਾਂ ਕਿ ਆਮ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ l
0 comments:
एक टिप्पणी भेजें