Home > Untagged ਲੋਕ ਸਭਾ ਸੰਗਰੂਰ ਜਿਮਨੀ ਚੋਣ ਵਿੱਚ ਭਾਜਪਾ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ: ਚੇਅਰਮੈਨ ਗੇਜਾ ਰਾਮ ਲੋਕ ਸਭਾ ਸੰਗਰੂਰ ਜਿਮਨੀ ਚੋਣ ਵਿੱਚ ਭਾਜਪਾ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ: ਚੇਅਰਮੈਨ ਗੇਜਾ ਰਾਮ ਲੋਕ ਸਭਾ ਸੰਗਰੂਰ ਜਿਮਨੀ ਚੋਣ ਵਿੱਚ ਭਾਜਪਾ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ: ਚੇਅਰਮੈਨ ਗੇਜਾ ਰਾਮ ਬਰਨਾਲਾ 20ਜੂਨ (ਬਲਜਿੰਦਰ ਸਿੰਘ ਚੋਹਾਨ) ਲੋਕ ਸਭਾ ਸੰਗਰੂਰ ਜਿਮਨੀ ਚੋਣ ਵਿੱਚ ਭਾਜਪਾ ਵੱਡੀ ਜਿੱਤ ਹਾਸਿਲ ਕਰੇਗੀ ਲੋਕ ਆਮ ਆਦਮੀ ਪਾਰਟੀ ਤੋ ਤਿੰਨ ਮਹੀਨੇ ਵਿੱਚ ਹੀ ਪੂਰੀ ਤਰਾਂ ਅੱਕ ਚੁੱਕੇ ਨੇ ਅਤੇ ਉਹ ਆਪ ਪਾਰਟੀ ਨੂੰ ਜਿਮਨੀ ਚੋਣ ਵਿੱਚ ਕਰਾਰੀ ਹਾਰ ਦੇ ਕੇ ਸਬਕ ਸਿਖਾਉਣਗੇ ਇਨਾ ਸ਼ਬਦਾਂ ਦਾ ਪ੍ਰਗਟਾਵਾ ਗੇਜਾ ਰਾਮ ਬਾਲਮੀਕਿ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਸੰਗਰੂਰ ਜਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਬਰਨਾਲਾ ਪਹੁੰਚੇ ਕੇਦਰੀ ਚੇਅਰਮੈਨ ਗੇਜਾ ਰਾਮ ਨੇ ਕਿਹਾ ਕੇ ਆਪ ਪਾਰਟੀ ਦੀ ਸਰਕਾਰ ਤੋ ਤਿੰਨ ਮਹੀਨੇ ਵਿੱਚ ਹੀ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਗਿਆ ਹੇ ਇਹੀ ਕਾਰਨ ਹੇ ਕੇ ਓਹਨਾ ਦੇ 92ਵਿਧਾਇਕ,67ਦਿੱਲੀ ਦੇ ਵਿਧਾਇਕ ਸਮੇਤ ਦਿੱਲੀ ਤੇ ਪੰਜਾਬ ਦੇ ਮੁਖ ਮੰਤਰੀ ਨੂੰ ਰੋਡ ਸ਼ੋਂ ਕਰਨੇ ਪੈ ਰਹੇ ਹਨ ਜ਼ੇਕਰ ਇਨਾ ਨੇ ਲੋਕਾਂ ਦੇ ਕੰਮ ਕੀਤੇ ਹੁੰਦੇ ਤਾ ਇਨਾ ਨੂੰ ਇਸ ਤਰਾਂ ਨਾ ਕਰਨਾ ਪੈਦਾ ਉਨ੍ਹਾਂ ਕਿਹਾ ਕੇ 23ਜੂਨ ਨੂੰ ਲੋਕ ਇਨਾ ਦੇ ਖਿਲਾਫ ਫਤਵਾ ਦੇ ਕੇ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿਲੋਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਇਸ ਮੌਕੇ ਉਨ੍ਹਾਂ ਨਾਲ ਡਾ ਰਾਕੇਸ਼ ਪੁੰਜ ਪੰਜਾਬ ਪ੍ਰਧਾਨ ਮਿਸ਼ਨ ਨਿਊ ਇੰਡੀਆ,ਰਜਨੀ ਗੋਇਲ, ਨਰਿੰਦਰ ਬਿੱਟਾ, ਚੋਬਰ ਐੱਮ ਸੀ ਆਦਿ ਮੌਜੂਦ ਸਨ Title : ਲੋਕ ਸਭਾ ਸੰਗਰੂਰ ਜਿਮਨੀ ਚੋਣ ਵਿੱਚ ਭਾਜਪਾ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ: ਚੇਅਰਮੈਨ ਗੇਜਾ ਰਾਮ Posted by : Visit www.hindi.men for more Date : जून 20, 2022 Labels :
0 comments:
एक टिप्पणी भेजें