Contact for Advertising

Contact for Advertising

Latest News

सोमवार, 20 जून 2022

ਪੰਜਾਬਨਾਮਾ ਦੀ 18ਵੀ ਵਰੇਗੰਢ ਧੂਮ ਧਾਮ ਨਾਲ ਮਨਾਈ

ਸੰਗਰੂਰ(ਕੇਸ਼ਵ ਵਰਦਾਨ ਪੁੰਜ) ਪੰਜਾਬਨਾਮਾ ਦੀ 18ਵੀ ਵਰੇਗੰਢ ਮੌਕੇ ਪ੍ਰੋਗਰਾਮ ਜਸ਼ਨ ਪੰਜਾਬੀ ਅਤੇ" ਸ਼ਬਦਾਂ ਦੀ ਸ਼ਿੰਝ " ਪ੍ਰੋਗਰਾਮ ਹੋਟਲ ਕੇ ਐਫ ਸੀ ਦੇ ਵਿਹੜੇ ਵਿਚ ਕੀਤਾ ਗਿਆ  ਜਿਸ ਵਿਚ ਪੰਜਾਬਨਾਮਾ "citizen journalism" google app ਦੀ opening ਕਰਦੇ ਹੋਏ ਸ੍ਰੀ ਅਰਵਿਂਦ ਖੰਨਾ ਪ੍ਰਸਿੱਧ ਸਮਾਜ ਸੇਵੀ,  ਡਾ. ਨਰਵਿੰਦਰ ਕੌਸ਼ਲ ਡੀਨ ਕੁਰਕਸ਼ੇਤਰ ਯੂਨੀਵਰਸਿਟੀ, ਡਾ. ਰਾਕੇਸ਼ ਪੁੰਜ ਸੰਪਾਦਕ ਬੀਬੀਸੀ,  ਜਸਵੰਤ ਸਿੰਘ ਖਹਿਰਾ ਸਕੱਤਰ, ਮਸਤੂਆਣਾ ਸਾਹਿਬ ਕਾਲਜ ਮੈਨੇਜਮੇਂਟ ਕਮੇਟੀ ਅਤੇ ਗੁਰਮਿੰਦਰ ਸਮਦ ਮੁੱਖ ਸੰਪਾਦਕ ਪੰਜਾਬਨਾਮਾ। ਬਹੁਤ ਖ਼ਾਸ ਧੰਨਵਾਦ ਕੁਲਦੀਪ ਚੀਮਾ ਜੀ ਦਾ ਵੱਡਾ ਸਾਥ ਦੇਣ ਲਈ।
ਪੰਜਾਬਨਾਮਾ ਦੀ 18ਵੀ ਵਰੇਗੰਢ ਧੂਮ ਧਾਮ ਨਾਲ ਮਨਾਈ
  • Title : ਪੰਜਾਬਨਾਮਾ ਦੀ 18ਵੀ ਵਰੇਗੰਢ ਧੂਮ ਧਾਮ ਨਾਲ ਮਨਾਈ
  • Posted by :
  • Date : जून 20, 2022
  • Labels :
  • Blogger Comments
  • Facebook Comments

0 comments:

एक टिप्पणी भेजें

Top