Contact for Advertising

Contact for Advertising

Latest News

रविवार, 22 मार्च 2026

ਮਾਨਵ ਸੇਵਾ ਵੈਲਫ਼ੇਅਰ ਯੂਥ ਕਲੱਬ ਰਜਿ. ਖਨੌਰੀ ਖ਼ੁਰਦ ਦੇ ਪ੍ਰਧਾਨ ਕੋਮਲ ਮਲਿਕ ਦੀ ਟੀਮ ਨੇ ਹਰਿਆਣਾ ਦੇ ਸੀ.ਐਮ.ਨਾਇਬ ਸੈਣੀ ਜੀ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਫ਼ੋਟੋ ਸਵਰੂਪ ਦੇ ਕੇ ਅਤੇ ਸਿਰੋਪਾਓ ਪਹਿਨਾ ਕੇ ਕੀਤਾ ਸਨਮਾਨਿਤ - ਕੋਮਲ ਮਲਿਕ

 ਮਾਨਵ ਸੇਵਾ ਵੈਲਫ਼ੇਅਰ ਯੂਥ ਕਲੱਬ ਰਜਿ. ਖਨੌਰੀ ਖ਼ੁਰਦ 

ਦੇ ਪ੍ਰਧਾਨ ਕੋਮਲ ਮਲਿਕ ਦੀ ਟੀਮ ਨੇ ਹਰਿਆਣਾ ਦੇ ਸੀ.ਐਮ.ਨਾਇਬ ਸੈਣੀ ਜੀ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਫ਼ੋਟੋ ਸਵਰੂਪ ਦੇ ਕੇ ਅਤੇ ਸਿਰੋਪਾਓ ਪਹਿਨਾ ਕੇ ਕੀਤਾ ਸਨਮਾਨਿਤ - ਕੋਮਲ ਮਲਿਕ 



ਕਮਲੇਸ਼ ਗੋਇਲ ਖਨੌਰੀ


 ਖਨੌਰੀ - ਮਾਨਵ ਸੇਵਾ ਵੈਲਫ਼ੇਅਰ ਯੂਥ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਮੁੱਖ ਮੰਤਰੀ ਹਰਿਆਣਾ ਸ੍ਰੀ ਨਾਇਬ ਸੈਣੀ ਜੀ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਬਨਾਰਸੀ ਵਿੱਖੇ ਇਕ ਨਿੱਜੀ ਪ੍ਰੋਗਰਾਮ ਵਿੱਚ ਪਹੁੰਚੇ ਜਿੱਥੇ ਮਾਨਵ ਸੇਵਾ ਵੈਲਫ਼ੇਅਰ ਯੂਥ ਕਲੱਬ ਨੇ ਉਨ੍ਹਾਂ ਨੂੰ ਭਗਵਾਨ ਵਾਲਮੀਕੀ ਮਾਹਰਾਜ ਦਾ ਸਵਰੂਪ ਦੇ ਕੇ ਅਤੇ ਸਿਰੋਪਾਓ ਦੇ ਨਾਲ਼ ਮੁੱਖ ਮੰਤਰੀ ਸਾਹਿਬ ਦਾ ਭਰਵਾਂ ਸਵਾਗਤ ਕੀਤਾ ਅਤੇ ਜੀ ਆਇਆ ਨੂੰ ਕਿਹਾ। ਅੱਗੇ ਓਹਨਾ ਨੇ ਦੱਸਿਆ ਕਿ ਹਰਿਆਣਾ ਵਿੱਚ ਜੋ ਮਾਣ ਬੀ ਜੇ ਪੀ ਸਰਕਾਰ ਨੇ ਐਸ ਸੀ ਵਾਲਮਿਕੀ ਭਾਈਚਾਰੇ ਨੂੰ ਦਿੱਤਾ ਹੈ ਉਹ ਇਸਤੋਂ ਬਹੁਤ ਖੁਸ਼ ਹਨ। ਇਸ ਮੌਕੇ ਓਹਨਾਂ ਦੱਸਿਆ ਕਿ ਕ੍ਰਿਸ਼ਨ ਬੇਦੀ ਜੀ ਦੀ ਟੀਮ ਦਾ ਹਰਿਆਣਾ ਇਲੈਕਸ਼ਨ ਵਿੱਚ ਹਰਿਆਣਾ ਬਾਰਡਰ ਦੇ ਨਾਲ਼ ਲੱਗਦੇ ਪਿੰਡਾਂ ਵਿਚੋਂ ਬਹੁਤ ਸਪੋਰਟ ਕੀਤੀ ਹੈ ।

ਮਾਨਵ ਸੇਵਾ ਵੈਲਫ਼ੇਅਰ ਯੂਥ ਕਲੱਬ ਰਜਿ. ਖਨੌਰੀ ਖ਼ੁਰਦ   ਦੇ ਪ੍ਰਧਾਨ ਕੋਮਲ ਮਲਿਕ ਦੀ ਟੀਮ ਨੇ ਹਰਿਆਣਾ ਦੇ ਸੀ.ਐਮ.ਨਾਇਬ ਸੈਣੀ ਜੀ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਫ਼ੋਟੋ ਸਵਰੂਪ ਦੇ ਕੇ ਅਤੇ ਸਿਰੋਪਾਓ ਪਹਿਨਾ ਕੇ ਕੀਤਾ ਸਨਮਾਨਿਤ - ਕੋਮਲ ਮਲਿਕ
  • Title : ਮਾਨਵ ਸੇਵਾ ਵੈਲਫ਼ੇਅਰ ਯੂਥ ਕਲੱਬ ਰਜਿ. ਖਨੌਰੀ ਖ਼ੁਰਦ ਦੇ ਪ੍ਰਧਾਨ ਕੋਮਲ ਮਲਿਕ ਦੀ ਟੀਮ ਨੇ ਹਰਿਆਣਾ ਦੇ ਸੀ.ਐਮ.ਨਾਇਬ ਸੈਣੀ ਜੀ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਫ਼ੋਟੋ ਸਵਰੂਪ ਦੇ ਕੇ ਅਤੇ ਸਿਰੋਪਾਓ ਪਹਿਨਾ ਕੇ ਕੀਤਾ ਸਨਮਾਨਿਤ - ਕੋਮਲ ਮਲਿਕ
  • Posted by :
  • Date : मार्च 22, 2026
  • Labels :
  • Blogger Comments
  • Facebook Comments

0 comments:

एक टिप्पणी भेजें

Top