Contact for Advertising

Contact for Advertising

Latest News

मंगलवार, 3 मार्च 2026

ਬੇਰੁਜਗਾਰੀ ਦੇ ਝੰਬੇ ਨੌਜਵਾਨ ਲੇ ਰਹੇ ਨੇ ਨਸ਼ਿਆਂ ਦਾ ਸਹਾਰਾ ਸਰਕਾਰਾ ਨੂੰ ਰੁਜਗਾਰ ਪੈਦਾ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਪੰਜਾਬ 84 ਵਾਲੇ ਹਾਲਤਾਂ ਵੱਲ ਵਧ ਰਿਹਾ - ਸੈਨਿਕ ਵਿੰਗ

 ਬੇਰੁਜਗਾਰੀ ਦੇ ਝੰਬੇ ਨੌਜਵਾਨ ਲੇ ਰਹੇ ਨੇ ਨਸ਼ਿਆਂ ਦਾ ਸਹਾਰਾ ਸਰਕਾਰਾ ਨੂੰ ਰੁਜਗਾਰ ਪੈਦਾ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਪੰਜਾਬ 84 ਵਾਲੇ ਹਾਲਤਾਂ ਵੱਲ ਵਧ ਰਿਹਾ - ਸੈਨਿਕ ਵਿੰਗ


ਬਰਨਾਲਾ -    ਫਰਵਰੀ  ਕੌੜੀ ਵੇਲ ਵਾਂਗ ਵੱਧ ਰਹੀ ਆਬਾਦੀ ਵੱਲ ਮੌਜੂਦਾ ਸਰਕਾਰਾਂ ਦਾ ਕੋਈ ਧਿਆਨ ਨਹੀਂ ਬੇਰੁਜਗਾਰੀ ਦੇ ਝੰਬੇ ਨੌਜਵਾਨ ਲਏ ਰਹੇ ਹਨ ਨਸਿਆ ਦਾ ਸਹਾਰਾ ਹਰ ਰੋਜ਼ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ ਅਤੇ ਕੁੱਝ ਨੌਜਵਾਨ ਗੇਗਸਟਰਾ ਦੇ ਹੱਥ ਚੜ ਕੇ ਗਲਤ ਕੰਮ ਕਰ ਰਹੇ ਹਨ ਕਾਨੂੰਨ ਵਿਵਸਥਾ ਬਹੁਤ ਮਾੜੀ ਹੈ ਸਾਸ਼ਕਾ ਨੂੰ ਚਾਹੀਦਾ ਹੈ ਕਿ ਉਹ ਕੁਰਸੀ ਹਥਿਆਉਣ ਤੱਕ ਸੀਮਤ ਸਕੀਮਾਂ ਬਣਾਉਣ ਦੀ ਬਜਾਏ ਬੇਰੁਜਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀਆ ਸਕੀਮਾਂ ਬਣਾਉਣ ਇਹ ਵਿਚਾਰ ਇੱਕ ਪ੍ਰੈਸ ਨੋਟ ਜਾਰੀ ਕਰਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਸਾਬਕਾ ਫੌਜੀਆਂ ਦੀ ਮੀਟਿੰਗ ਕਰਨ ਉਪਰੰਤ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਪੰਜਾਬ ਹਿੰਦੋਸਤਾਨ ਦਾ ਤਾਜ ਸੀ ਜਿਸ ਨੂੰ ਮੌਜੂਦਾ ਸਰਕਾਰ ਜਿਸ ਨੂੰ ਗੱਦੀ ਤੇ ਬਿਠਾਉਣ ਸਮੇਂ ਰਾਜ ਦੇ ਲੋਕਾ ਨੂੰ ਬਹੁਤ ਉਮੀਦਾਂ ਸਨ ਉਹਨਾਂ ਨੇ ਸੂਬੇ ਨੂੰ ਭਿਖਾਰੀ ਅਤੇ ਕੰਗਾਲ ਕਰ ਦਿੱਤਾ ਅਤੇ ਪੰਜਾਬ ਨੂੰ ਸਵਾ ਚਾਰ ਲੱਖ ਕਰੋੜ ਦਾ ਕਰਜ਼ਾਈ ਕਰ ਦਿੱਤਾ ਹੈ ਅਤੇ ਮੌਜੂਦਾ ਕਾਰਜ ਕਾਲ ਖਤਮ ਹੋਣ ਤੱਕ ਇਹ ਪੰਜ ਲੱਖ ਕਰੋੜ ਤੇ ਪਹੁੰਚ ਜਾਵੇਗਾ ਪੰਜਾਬ 84 ਵਾਲੇ ਹਾਲਤਾਂ ਵੱਲ ਵਧ ਰਿਹਾ ਹੈ ਬੇਰੁਜਗਾਰੀ ਭਰਿਸ਼ਟਾਚਾਰ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ ਆਉਣ ਵਾਲੀ 2027 ਵਿੱਚ ਲੋਕਾ ਨੂੰ ਵਧੀਆ ਫੈਸਲਾ ਲੈਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ।ਇਸ ਮੌਕੇ ਸਿੱਧੂ ਤੋ ਇਲਾਵਾ ਕੈਪਟਨ ਬਿੱਕਰ ਸਿੰਘ ਲੈਫ ਭੋਲਾ ਸਿੰਘ ਸਿੱਧੂ ਵਾਰੰਟ ਸਮਸ਼ੇਰ ਸਿੰਘ ਸੇਖੋਂ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਸੂਬੇਦਾਰ ਮੇਜਰ ਅਮਰਜੀਤ ਸਿੰਘ ਦਰਾਜ਼ ਕੈਪਟਨ ਹਰਜਿੰਦਰ ਸਿੰਘ ਮਾਂਗੇਵਾਲ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਜੰਗੀਰ ਸਿੰਘ ਹੌਲਦਾਰ ਜਸਵੰਤ ਸਿੰਘ ਆਦਿ ਆਗੂ ਹਾਜਰ ਸਨ।



ਫੋਟੋ  - ਸਾਬਕਾ ਸੈਨਿਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਦ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ

ਬੇਰੁਜਗਾਰੀ ਦੇ ਝੰਬੇ ਨੌਜਵਾਨ ਲੇ ਰਹੇ ਨੇ ਨਸ਼ਿਆਂ ਦਾ ਸਹਾਰਾ ਸਰਕਾਰਾ ਨੂੰ ਰੁਜਗਾਰ ਪੈਦਾ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਪੰਜਾਬ 84 ਵਾਲੇ ਹਾਲਤਾਂ ਵੱਲ ਵਧ ਰਿਹਾ - ਸੈਨਿਕ ਵਿੰਗ
  • Title : ਬੇਰੁਜਗਾਰੀ ਦੇ ਝੰਬੇ ਨੌਜਵਾਨ ਲੇ ਰਹੇ ਨੇ ਨਸ਼ਿਆਂ ਦਾ ਸਹਾਰਾ ਸਰਕਾਰਾ ਨੂੰ ਰੁਜਗਾਰ ਪੈਦਾ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਪੰਜਾਬ 84 ਵਾਲੇ ਹਾਲਤਾਂ ਵੱਲ ਵਧ ਰਿਹਾ - ਸੈਨਿਕ ਵਿੰਗ
  • Posted by :
  • Date : मार्च 03, 2026
  • Labels :
  • Blogger Comments
  • Facebook Comments

0 comments:

एक टिप्पणी भेजें

Top