Contact for Advertising

Contact for Advertising

Latest News

बुधवार, 11 मार्च 2026

ਸਾਬਕਾ ਫੌਜੀਆ ਵੱਲੋ ਵਾਰਸ ਦੌਰਾਨ ਨੁਕਸਾਨੇ ਮਕਾਨ ਨੂੰ ਬਣਾਉਣ ਲਈ ਗਰੀਬ ਮਜਦੂਰ ਨੂੰ 35 ਬੋਰੀਆ ਸੀਮਿੰਟ ਦੀ ਕੀਤੀ ਮੱਦਦ - ਸਿੱਧੂ

 ਸਾਬਕਾ ਫੌਜੀਆ ਵੱਲੋ ਵਾਰਸ ਦੌਰਾਨ ਨੁਕਸਾਨੇ ਮਕਾਨ ਨੂੰ ਬਣਾਉਣ ਲਈ ਗਰੀਬ ਮਜਦੂਰ ਨੂੰ 35 ਬੋਰੀਆ ਸੀਮਿੰਟ ਦੀ ਕੀਤੀ ਮੱਦਦ - ਸਿੱਧੂ



ਬਰਨਾਲਾ  10  ਮਾਰਚ   ਪਿੱਛਲੇ ਸਾਲ ਪਏ ਭਾਰੀ ਮੀਂਹ ਦੌਰਾਨ ਸੂਜਾ ਪਤੀ ਸੰਘੇੜਾ ਦੇ ਗਰੀਬ ਮਜਦੂਰ ਸਰਬਜੀਤ ਕੌਰ ਪਤਨੀ ਰਾਜਪਾਲ ਸਿੰਘ ਦਾ ਘਰ ਡਿੱਗ ਪਿਆ ਸੀ ਉਹ ਹੁਣ ਲੋਕਾ ਦੀ ਤਿਲਫੁਲ ਮੱਦਦ ਨਾਲ ਦੁਬਾਰਾ ਘਰ ਨੂੰ ਬਣਾਉਣ ਦਾ ਉਪਰਾਲਾ ਕਰ ਰਹੇ ਸਨ ਜਿਸ ਬਾਬਤ ਸਾਬਕਾ ਫੋਜੀ ਵਿੰਗ ਨੂੰ ਪਤਾ ਚਲਿਆ ਤਾਂ ਫੈਸਲਾ ਕੀਤਾ ਕਿ ਉਸ ਪਰਵਾਰ ਦੀ ਜਿੰਨੀ ਭੀ ਹੋ ਸਕੇ ਮੱਦਦ ਕੀਤੀ ਜਾਵੇ ਅੱਜ ਸਾਬਕਾ ਸੈਨਿਕ ਵਿੰਗ ਦੇ ਕਾਰਕੁਨਾਂ ਨੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ 35 ਬੋਰੀਆ ਅੰਬੂਜਾ ਸੀਮੇਂਟ ਦੀਆ ਉਸ ਗਰੀਬ ਪਰਿਵਾਰ ਨੂੰ ਘਰ ਬਣਾਉਣ ਲਈ ਮੱਦਦ ਦਿੱਤੀ ਇਹ ਜਾਣਕਾਰੀ ਪ੍ਰੈਸ ਨੋਟ ਜਾਰੀ ਕਰਕੇ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਨੇ ਦਿੱਤੀ ਚੇਤੇ ਰਹੇ ਕੇ ਹੁਣ ਤੱਕ ਗਿਆਰਾਂ ਗਰੀਬ ਪਰਿਵਾਰਾਂ ਨੂੰ ਸੈਨਿਕ ਵਿੰਗ ਵੱਲੋ ਏਸੇ ਤਰਾਂ ਦੀ ਮੱਦਦ ਕੀਤੀ ਜਾ ਚੁੱਕੀ ਹੈ ਪਰਿਵਾਰ ਵੱਲੋ ਫੋਜੀ ਵੀਰਾ ਦਾ ਧੰਨਵਾਦ ਕੀਤਾ।ਇਸ ਮੌਕੇ ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ ਸੂਬੇਦਾਰ ਧੰਨਾ ਸਿੰਘ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਸੂਬੇਦਾਰ ਜਗਸੀਰ ਸਿੰਘ ਭੈਣੀ ਜਸਾ ਹੌਲਦਾਰ ਬਲਦੇਵ ਸਿੰਘ  ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਜਗਤਾਰ ਸਿੰਘ ਗੁਰਦੇਵ ਸਿੰਘ ਮੱਕੜ ਮਾਸਟਰ ਭੁਪਿੰਦਰ ਸਿੰਘ ਸਮਾਜ ਸੇਵੀ ਅਤੇ ਮਹੱਲਾ ਨਿਵਾਸੀ ਹਾਜਰ ਸਨ।



ਫੋਟੋ - ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ ਸੀਮੇਂਟ ਦੀਆ ਬੋਰੀਆ ਭੇਟ ਕਰਦੇ ਹੋਏ।

ਸਾਬਕਾ ਫੌਜੀਆ ਵੱਲੋ ਵਾਰਸ ਦੌਰਾਨ ਨੁਕਸਾਨੇ ਮਕਾਨ ਨੂੰ ਬਣਾਉਣ ਲਈ ਗਰੀਬ ਮਜਦੂਰ ਨੂੰ 35 ਬੋਰੀਆ ਸੀਮਿੰਟ ਦੀ ਕੀਤੀ ਮੱਦਦ - ਸਿੱਧੂ
  • Title : ਸਾਬਕਾ ਫੌਜੀਆ ਵੱਲੋ ਵਾਰਸ ਦੌਰਾਨ ਨੁਕਸਾਨੇ ਮਕਾਨ ਨੂੰ ਬਣਾਉਣ ਲਈ ਗਰੀਬ ਮਜਦੂਰ ਨੂੰ 35 ਬੋਰੀਆ ਸੀਮਿੰਟ ਦੀ ਕੀਤੀ ਮੱਦਦ - ਸਿੱਧੂ
  • Posted by :
  • Date : मार्च 11, 2026
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top