ਸਾਬਕਾ ਮੈਂਬਰ ਪਾਰਲੀਮੈਂਟ ਸੀਨੀਅਰ ਐਡਵੋਕੇਟ ਅਤੇ ਪ੍ਰਸਿੱਧ ਸਿੱਖ ਚਿੰਤਕ ਰਾਜਦੇਵ ਸਿੰਘ ਖਾਲਸਾ ਦਾ ਸਿਆਸੀ ਕਦ ਸ਼ਿਖਰ ਵੱਲ
ਬਰਨਾਲਾ
ਅਵਤਾਰ ਸਿੰਘ ਸੰਧੂ
ਸਾਬਕਾ ਮੈਂਬਰ ਪਾਰਲੀਮੈਂਟ ਸੀਨੀਅਰ ਐਡਵੋਕੇਟ ਅਤੇ ਪ੍ਰਸਿੱਧ ਸਿੱਖ ਚਿੰਤਕ ਰਾਜਦੇਵ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਹਾਈ ਕਮਾਂਡ ਪੀ ਏ ਸੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਪਾਰਟੀ ਨੇ ਮੈਂਬਰ ਨਾਮਜਦ ਕੀਤਾ ਹੈ। ਇਸ ਸਬੰਧੀ ਪਾਰਟੀ ਦੇ ਮੁੱਖ ਦਫਤਰ ਵੱਲੋਂ ਬਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ ਬਰਨਾਲਾ ਜ਼ਿਲ੍ਹੇ ਵਿੱਚੋਂ ਰਾਜਦੇਵ ਸਿੰਘ ਖਾਲਸਾ ਇੱਕੋ ਇੱਕ ਹਾਈ ਕਮਾਂਡ ਮੈਂਬਰ ਹਨ

0 comments:
एक टिप्पणी भेजें