ਸੰਮਤੀ ਚੋਣਾਂ ਵਿੱਚ ਜ਼ੋਨ ਅਜਨੋਹਾ ਤੋਂ ਆਪ ਉਮੀਦਵਾਰ ਮਮਤਾ ਰਾਣੀ ਜੇਤੂ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਜੋਨ ਅਜਨੋਹਾ ਤੋਂ ਆਪ ਦੀ ਉਮੀਦਵਾਰ ਮਮਤਾ ਰਾਣੀ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਸੁਨੀਤਾ ਰਾਣੀ ਨੂੰ 30 ਵੋਟਾਂ ਨਾਲ ਹਰਾ ਕੇ ਜੇਤੂ ਰਹੀ ਜਦ ਕਿ ਇਸ ਜੋਨ ਤੇ ਕੁੱਲ ਵੋਟਾਂ 1860 ਵੋਟਾਂ ਪਈਆਂ ਆਪ ਨੂੰ 914,ਅਕਾਲੀ ਦਲ ਨੂੰ 884,ਨੋਟਾ ਨੂੰ 18 ਤੇ ਰੱਦ ਹੋਈਆ 44 ਵੋਟਾਂ ਇਸ ਜੋਨ ਤੋਂ ਦੋ ਪਾਰਟੀਆਂ ਦੇ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਨਿੱਤਰੇ ਸਨ

0 comments:
एक टिप्पणी भेजें