ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਇੱਕ ਹੰਗਾਮੀ ਮੀਟਿੰਗ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਜੀ ਦੇ ਦਿਸ਼ਾ ਦਾ ਦਿਸ਼ਾ ਹੇਠ ਕੌਮ ਨੂੰ ਪ੍ਰਧਾਨ ਸੁਖਨਾਮ ਸਿੰਘ ਕਾਹਲੋਂ ਦੀ ਪ੍ਰਧਾਨਗੀ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਹੰਗਾਮੀ ਮੀਟਿੰਗ
ਕੇਸ਼ਵ ਵਰਦਾਨ ਪੁੰਜ
ਗੁਰਦਾਸਪੁਰ
ਗੁਰਦਾਸਪੁਰ ਵਿੱਚ ਹੋਈ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੇ ਚੇਅਰਮੈਨ ਡਾਕਟਰ ਰਾਕੇਸ਼ ਪੁੰਜ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮੀ ਪ੍ਰਧਾਨ ਸੁਖ਼ਨਾਮ ਸਿੰਘ ਵਲੋ ਗੁਰਦਾਸਪੁਰ ਅਤੇ ਧਾਰੀਵਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ । ਜਿਸ ਵਿਚ ਸੀਨੀਅਰ ਵਾਈਸ ਪ੍ਰਧਾਨ ਸੰਜੀਵ ਮਹਿਤਾ , ਹਰਮੇਸ਼ ਸਿੰਘ , ਸ਼੍ਰੀ ਧੀਰਜ ਸ਼ਰਮਾ ਐਡਵੋਕੇਟ ਮੁੱਖ ਤੌਰ ਤੇ ਸ਼ਾਮਿਲ ਹੋਏ । ਐਡਵੋਕਟ ਧੀਰਜ ਸ਼ਰਮਾ ਨੂੰ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦਾ ਜਿਲਾ ਲੀਗਲ ਅਡਵਾਈਜ਼ਰ ਨਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਐਨ ਸੰਧੂ , ਸਿਟੀ ਪ੍ਰਧਾਨ ਗੁਰਦਾਸਪੁਰ ਨੂੰ ਮਾਝਾ ਜੌਨ ਦਾ ਉਪ ਪ੍ਰਧਾਨ ਲਗਾਇਆ ਗਿਆ । ਸੁਸ਼ੀਲ ਬਰਨਾਲਾ ਨੂੰ ਪਹਿਲਾ ਵਾਂਗ ਜਿਲਾ ਪ੍ਰਧਾਨ ਲਗਾਇਆ ਗਿਆ । ਸਿਟੀ ਪ੍ਰਧਾਨ ਵਜੋਂ ਅਮਿਤ ਦੱਤਾ ਪੱਤਰਕਾਰ ਨੂੰ ਨਿਯੁੱਕਤ ਕੀਤਾ ਗਿਆ । ਇਸ ਦੇ ਨਾਲ ਹੀ ਸ਼ੇਖਰ ਗਿੱਲ ਨੂੰ ਉਪ ਪ੍ਰਧਾਨ ਅਤੇ ਜਰਨਲ ਸਕੱਤਰ ਸੰਜੀਵ ਬਾਵਾ ਨੂੰ ਗੁਰਦਾਸਪੁਰ ਤੋਂ ਲਗਾ ਦਿੱਤਾ ਗਿਆ ਹੈ । ਮਹਿਲਾ ਪ੍ਰਧਾਨ ਸ੍ਰੀਮਤੀ ਅਜੇ ਮਹਾਜਨ ਨੂੰ ਲਗਾਇਆ ਗਿਆ । ਧਾਰੀਵਾਲ ਤੋ ਲਵਲੀ ਨਾਗੀ , ਪ੍ਰਧਾਨ ਜਤਿੰਦਰ ਰਿੰਕੂ ਨੂੰ ਉਪ ਪ੍ਰਧਾਨ ਅਤੇ ਗੁਰਬਚਨ ਸਿੰਘ ਬਮਰਾਹ ਨੂੰ ਜਰਨਲ ਸਕੱਤਰ ਅਤੇ ਧਰਮਪਾਲ ਨੂੰ ਜੁਆਇੰਟ ਜਰਨਲ ਸਕੱਤਰ ਅਤੇ ਜਸਬੀਰ ਸਿੰਘ ਮਾਨ ਨੂੰ ਸੀਨੀਅਰ ਮੈਂਬਰ ਵਜੋਂ ਨਿਯੁੱਕਤ ਕੀਤਾ ਗਿਆ । ਇਸ ਤੋਂ ਇਲਾਵਾ ਮੀਟਿੰਗ ਵਿਚ ਰਵਨੀਸ਼ ਮਹਿਰਾ, ਗੁਰਦੀਪ ਸਿੰਘ , ਬਿਕਰਮਜੀਤ ਸਿੰਘ ਸਰਾਏ , ਬਲਜਿੰਦਰਜੀਤ ਸਿੰਘ ਆਦਿ ਮੁੱਖ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਕੌਮੀ ਪ੍ਰਧਾਨ ਸੁਖਮਨ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਦੀ ਹਰ ਮੁਸਕਿਲ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ । ਸਾਡੀ ਐਸੋਸੀਏਸ਼ਨ ਇੰਡੀਆ ਦੇ 23 ਜਿਲ੍ਹੇ ਵਿੱਚ ਪਹਿਲਾ ਤੋ ਹੀ ਕੰਮ ਕਰਦੀ ਆ ਰਹੀ ਹੈ । ਅਤੇ ਅੱਗੇ ਤੋ ਵੀ ਪੱਤਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ ।
0 comments:
एक टिप्पणी भेजें