Contact for Advertising

Contact for Advertising

Latest News

रविवार, 13 जुलाई 2025

ਸ਼੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਧਨੌਲਾ ਦੀ ਹੋਈ ਮੀਟਿੰਗ


ਸ਼੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਧਨੌਲਾ ਦੀ ਹੋਈ ਮੀਟਿੰਗ


 ਸੰਜੀਵ ਗਰਗ ਕਾਲੀ 

ਧਨੌਲਾ ਮੰਡੀ ,13 ਜੁਲਾਈ :- ਸ਼੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਧਨੌਲਾ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਰਜਿੰਦਰ ਕੁਮਾਰ ਗਰਗ ਦੀ ਅਗਵਾਈ ਹੇਠ ਰਾਮਲੀਲਾ ਕਲੱਬ ਧਨੌਲਾ ਵਿਖੇ ਕੀਤੀ ਅਤੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸ਼੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਦੇ ਸਰਪ੍ਰਸਤ ਬਾਬਾ ਪੰਕਜ ਗੌਤਮ ਕਲੱਬ ਦੇ ਚੈਅਰਮੈਨ ਰੁ਼ਪਿੰਦਰ ਡੱਲਾ,ਸੈਕਟਰੀ ਗਗਨਦੀਪ,ਖਜਾਨਚੀ ਧਰਮਿੰਦਰ ਕੰਡਾ ਦੇ ਨਾਲ ਸਹਿਯੋਗੀ  ਸੁਨੀਲ ਕੁਮਾਰ  ਮੀਡੀਆ ਸਲਾਹਕਾਰ ਗਗਨਦੀਪ ਗੱਗੂ,ਤੇ ਕੋਰ ਕਮੇਟੀ ਦਾ ਵੀ ਗਠਨ ਵਿੱਚ  

ਮਿਊਜ਼ਿਕ ਮਾਸਟਰ ਤਰਲੋਕ  ਸ਼ਰਮਾ, ਤਪਲਾ ਮਾਸਟਰ ਬਲਜਿੰਦਰ ਸਿੰਘ ਬਲੀ, ਮੇਕਅਪ ਮਾਸਟਰ , ਪ੍ਰਿਤਪਾਲ ਸਿੰਘ ਗੋਲੂ  ਰਾਜੇਸ਼ ਕੁਮਾਰ ਜੱਜ, ਅਜੇ ਕੁਮਾਰ, ਰਜੇਸ਼ ਕੁਮਾਰ ਰਾਜੂ , ਗੁਰਸੇਵਕ ਸਿੰਘ.ਨਿਤਿਨ ਸੰਗਲਾ,ਨਿਤਿਸ਼ ਗੋਡ.ਮਨਿੰਦਰ ਦਾਸ ਬਾਵਾ,ਕ੍ਰਿਸ਼ਨ ਕੁਮਾਰ ਗੌਤਮ ਮੈਂਬਰ ਅਨਿਲ ਕੁਮਾਰ ਟੋਨੀ ਆਰੀਅਨ ,ਜਰਨੈਲ ਸਿੰਘ,ਰੋਹਿਤ ਸਿੰਗਲਾ, ਲਖਨਜੀਤ ਲਾਡੀ,ਲਵਲੀ,‌ਰਾਧੇ ਸਿਆਮ  ,.ਰਜਿੰਦਰ ਪਾਲ ਸਿੰਗਲਾ ਰਾਜੂ ,ਰਕੇਸ਼ ਕੁਮਾਰ ਸਿੰਗਲਾ ,ਪੇਂਟਰ ਨਰਾਇਣ ਸਿੰਘ, ਰਜਿੰਦਰ ਕੁਮਾਰ ਪੋਪੀ ਰਕੇਸ਼ ਕੁਮਾਰ ਮਿੱਤਲ ,ਸ਼ਿਵਮ ਮਿੱਤਲ, ਸੌਰਵ ਸੁਨਿਆਰ, ,ਗਿੰਨੀ ,ਨੰਦੂ ਦੀਪਕ ਕੁਮਾਰ,ਹਰਪ੍ਰੀਤ ਸਿੰਘ ਨਵਜੋਤ ਬਾਵਾ,ਸਾਹਿਲ ਬਾਵਾ ਯਕਸ਼ਿੰਦਰ ਕੰਡਾ ,ਖੁਸ਼ਮੀਤ ਸਿੰਘ ਕੰਡਾ, ਲਕਸ਼ ਸਿੰਗਲਾ, ਯੁਵਰਾਜ ਸ਼ਰਮਾ ਛੋਟੂ ,ਅਬਦੁੱਲ ਖਾਨ ,ਨਰੇਸ਼ ਕੁਮਾਰ ਕੱਦੂ,ਸੋਨੀ ਗੋਇਲ ਡਾ਼.ਜਸਪ੍ਰੀਤ ਸ਼ਰਮਾ ਆਦਿ ਹਾਜ਼ਰ ਸਨ।  ਰਾਮਲੀਲਾ ਦੀਆ ਤਿਆਰੀਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਸ਼੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਧਨੌਲਾ ਦੀ ਹੋਈ ਮੀਟਿੰਗ
  • Title : ਸ਼੍ਰੀ ਆਦਿ ਸ਼ਕਤੀ ਰਾਮਲੀਲਾ ਕਲੱਬ ਧਨੌਲਾ ਦੀ ਹੋਈ ਮੀਟਿੰਗ
  • Posted by :
  • Date : जुलाई 13, 2025
  • Labels :
  • Blogger Comments
  • Facebook Comments

0 comments:

एक टिप्पणी भेजें

Top