ਇੰਸਪਾਇਰ ਓਵਰਸੀਜ ਸੈਂਟਰ ਵੱਲੋਂ ਆਈਲੈਟਸ ਪੀਟੀ ਦੇ ਨਾਲ ਟਿਊਸ਼ਨ ਦੀਆਂ ਕਲਾਸਾਂ ਵੀ ਸ਼ੁਰੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 31 ਜੁਲਾਈ :-- ਇੰਸਪਾਇਰ ਓਵਰਸੀਜ ਸੈਂਟਰ ਧਨੌਲਾ ਵੱਲੋਂ ਆਈਲੈਟਸ ਪੀਟੀ ਅਤੇ ਦੀਆਂ ਕਲਾਸਾਂ ਦੇ ਨਾਲ ਨਾਲ ਟਿਊਸ਼ਨ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਨਾਂ ਵਿੱਚ ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੇ ਬੱਚਿਆਂ ਨੂੰ ਹਰੇਕ ਸਬਜੈਕਟ ਦੀ ਕੋਚਿੰਗ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪਾਰ ਓਵਰਸੀਜ਼ ਸੈਂਟਰ ਦੇ ਐਮਡੀ ਤਲਵਿੰਦਰ ਸਿੰਘ ਢੀਂਡਸਾਂ ਅਤੇ ਡਾਇਰੈਕਟਰ ਮਨਦੀਪ ਕੌਰ ਨੇ ਦੱਸਿਆ ਕਿ ਪਿਛਲੇ ਦਿਨੀ ਉਨਾਂ ਦੇ ਆਈਲੈਟਸ ਅਤੇ ਪੀਟੀ ਦੇ ਰਿਜਲਟ ਬਹੁਤ ਹੀ ਸ਼ਾਨਦਾਰ ਆਏ ਹਨ। ਉਹਨਾਂ ਕਿਹਾ ਕਿ ਜਿਸ ਵੀ ਬੱਚੇ ਨੇ ਸਿੰਘਾਪੁਰ ਸਾਈਪਰਸ ਯੂਕੇ ਜਾਂ ਕਿਸੇ ਹੋਰ ਵੀ ਦੇਸ ਜਾਣਾ ਹੋਵੇ ਤਾਂ ਸਭ ਤੋਂ ਪਹਿਲਾਂ ਉਹਨਾਂ ਨਾਲ ਸਲਾਹ ਮਸ਼ਵਰਾ ਜਰੂਰ ਕਰਨ।
0 comments:
एक टिप्पणी भेजें