ਫਤਿਹਗੜ੍ਹ ਛੰਨ੍ਹਾਂ ਦੇ ਨੌਜਵਾਨਾ ਨੇ ਲਾਈ ਠੰਡੇ ਮਿੱਠੇ ਪਾਣੀ ਦੀ ਲਾਈ ਛਵੀਲ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / 10 ਜੂਨ :--ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਨੇੜਲੇ ਪਿੰਡ ਫਤਿਹਗੜ੍ਹ ਛੰਨ੍ਹਾਂ ਦੇ ਨੌਜਵਾਨਾ ਨੇ ਆਉਂਦੇ ਜਾਂਦੇ ਰਾਹੀਆਂ ਨੂੰ ਗਰਮੀ ਤੋਂ ਰਾਹਤ ਦਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਛਵੀਲ ਲਾਈ ਗਈ। ਪ੍ਰੈਸ ਨਾਲ ਗੱਲਬਾਤ ਸਾਂਝੀ ਕਰਿਆਂ ਨੌਜਵਾਨਾ ਨੇ ਦੱਸਿਆ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਦੇ ਸ਼ਹੀਦੀ ਦਿਹਾੜਿਆ ਨੂੰ ਮੁੱਖ ਰੱਖਦੇ ਹੋਏ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ ਹੈ। ਇਸ ਸਮੇਂ ਹਰਪ੍ਰੀਤ ਧਾਲੀਵਾਲ ਛੰਨਾਂ
ਬਲਵਿੰਦਰ ਸਿੰਘ (ਮੋਨੀ) ਬੇਅੰਤ ਸਿੰਘ (ਕਾਟੀ) ਤਰਨਪ੍ਰੀਤ ਸਿੰਘ (ਗੱਗੂ) ਕੇਵਲ ਸਿੰਘ ਜਸਕਰਨ ਸਿੰਘ (ਕਰਨ) ਧਰਮਪ੍ਰੀਤ ਸਿੰਘ (ਧਾਮੀ) ਮੋਤੀ ਸੁਖਦੀਪ ਸਿੰਘ, ਸਰਬਜੀਤ ਸਿੰਘ, ਗੈਵੀ ਗੁਰਜੋਤ ਸਿੰਘ ਗੁਰਪ੍ਰੀਤ ਸਿੰਘ ਅਰਸ਼ਦੀਪ ਸਿੰਘ ਸੰਦੀਪ ਸਿੰਘ ਰਾਜਵੀਰ ਸਿੰਘ ਅਵਤਾਰ ਸਿੰਘ (ਗੋਰਾ) ਆਦਿ ਨੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਤੱਪਦੀ ਗਰਮੀ ਤੋਂ ਰਾਹਤ ਦਿਵਾਉਣ ਵਾਉਣ ਲਈ ਠੰਡਾ ਮਿੱਠਾ ਜਲ ਛਕਾਇਆ।
0 comments:
एक टिप्पणी भेजें