Contact for Advertising

Contact for Advertising

Latest News

बुधवार, 25 जून 2025

ਚੋਰੀ ਦੇ ਕੇਸ ਵਿਚੋ ਵਿਅਕਤੀ ਬਾਇੱਜਤ ਬਰੀ

 ਚੋਰੀ ਦੇ ਕੇਸ ਵਿਚੋ ਵਿਅਕਤੀ ਬਾਇੱਜਤ ਬਰੀ 



ਸੰਜੀਵ ਗਰਗ ਕਾਲੀ


ਬਰਨਾਲਾ / ਧਨੌਲਾ ਮੰਡੀ :--ਸ੍ਰੀ ਅਨੁਪਮ ਗੁਪਤਾ ਜੀ ਮਾਨਯੋਗ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ ਜੀ ਦੀ ਅਦਾਲਤ ਨੇ ਚੋਰੀ ਦੇ ਝੂਠੇ ਮਾਮਲੇ ਦਾ ਫੈਸਲਾ ਕਰਦਿਆਂ ਕੇਸ ਵਿੱਚ ਨਾਮਜ਼ਦ ਬਿੱਲੂ ਸਿੰਘ ਉਰਫ ਘੀਲਾ ਅਤੇ  ਨੂੰ ਐਡਵੋਕਟ ਕਰਨ ਅਵਤਾਰ ਕਪਿਲ, ਐਡਵੋਕੇਟ ਨਵਰਾਜ ਸਿੰਘ, ਐਡਵੋਕੇਟ ਹਿਮਾਂਸ਼ੂ ਗਰਗ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਬਾਇੱਜਤ ਬਰੀ ਕੀਤਾ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸ੍ਰੀ ਕਰਨ ਅਵਤਾਰ ਕਪਿਲ ਐਡਵੋਕੇਟ , ਐਡਵੋਕੇਟ ਨਵਰਾਜ ਸਿੰਘ ਅਤੇ ਹਿਮਾਂਸ਼ੂ ਗਰਗ ਐਡਵੋਕੇਟਜ਼ ਨੇ ਦੱਸਿਆ ਕਿ FIR NO 153 / 2022 ਥਾਣਾ ਧਨੌਲਾ, ਧਾਰਾ 379,411ਆਈਪੀਸੀ ਦੇ ਤਹਿਤ ਬਿੱਲੂ ਸਿੰਘ ਉਰਫ ਘੀਲਾ ਤੇ ਚੋਰੀ ਦਾ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਭੇਜ ਦਿੱਤਾ ਜੀ। ਜਿਸ ਵਿੱਚ ਅਦਾਲਤ ਵਿੱਚ ਚੱਲੀ ਅਦਾਲਤੀ ਕਾਰਵਾਈ ਵਿਚ ਮੁੱਦਈ ਪੱਖ ਦੇ ਐਡਵੋਕੇਟ ਕਰਨ ਅਵਤਾਰ ਕਪਿਲ, ਐਡਵੋਕੇਟ ਨਵਰਾਜ ਸਿੰਘ, ਐਡਵੋਕੇਟ ਹਿਮਾਂਸ਼ੂ ਗਰਗ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸ਼੍ਰੀ ਅਨੁਪਮ ਗੁਪਤਾ ਮਾਣਯੋਗ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਨੇ ਚੋਰੀ ਦੇ ਕੇਸ ਵਿੱਚ ਨਾਮਜ਼ਦ ਮੁਲਜ਼ਮ ਬਿੱਲੂ ਸਿੰਘ ਉਰਫ ਘੀਲਾ ਨੂੰ ਬਾਇੱਜਤ ਬਰੀ ਕਰਨ ਦਾ  ਹੁਕਮ ਫਰਮਾਇਆ।।

 ਚੋਰੀ ਦੇ ਕੇਸ ਵਿਚੋ ਵਿਅਕਤੀ ਬਾਇੱਜਤ ਬਰੀ
  • Title : ਚੋਰੀ ਦੇ ਕੇਸ ਵਿਚੋ ਵਿਅਕਤੀ ਬਾਇੱਜਤ ਬਰੀ
  • Posted by :
  • Date : जून 25, 2025
  • Labels :
  • Blogger Comments
  • Facebook Comments

0 comments:

एक टिप्पणी भेजें

Top