Contact for Advertising

Contact for Advertising

Latest News

शनिवार, 7 जून 2025

ਭਾਜਪਾ ਜਿਲਾ ਪ੍ਰਧਾਨ ਹੀਰਾ ਵਾਲਿਆ ਨੇ 1984 ਅਤੇ ਬਲੂ ਸਟਾਰ ਆਪ੍ਰੇਸ਼ਨ ਦੌਰਾਨ ਨਿਰਦੋਸ਼ ਜਾਨਾਂ ਗਵਾਉਣ ਵਾਲੇ ਪਰਿਵਾਰਾਂ ਨੂੰ ਯਾਦ ਕਰ ਕਾਂਗਰਸ ਦੀ ਕੀਤੀ ਨਿੰਦਾ*

 *ਭਾਜਪਾ ਜਿਲਾ ਪ੍ਰਧਾਨ ਹੀਰਾ ਵਾਲਿਆ ਨੇ 1984 ਅਤੇ ਬਲੂ ਸਟਾਰ  ਆਪ੍ਰੇਸ਼ਨ ਦੌਰਾਨ ਨਿਰਦੋਸ਼  ਜਾਨਾਂ ਗਵਾਉਣ ਵਾਲੇ ਪਰਿਵਾਰਾਂ ਨੂੰ  ਯਾਦ ਕਰ ਕਾਂਗਰਸ ਦੀ ਕੀਤੀ ਨਿੰਦਾ*



*ਜਿਲਾ ਭਾਜਪਾ ਵਲੋ ਪੀੜਿਤਾਂ ਨੂੰ  ਸ਼ਰਧਾਂਜਲੀ ਭੇਂਟ ਕੀਤੀ*


[ਬਟਾਲਾ],(  ਰਮੇਸ਼ ਭਾਟੀਆ ) 

*ਭਾਜਪਾ ਜ਼ਿਲ੍ਹਾ ਪ੍ਰਧਾਨ  ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਜੂਨ 1984 ਵਿੱਚ ਹੋਏ ਆਪ੍ਰੇਸ਼ਨ ਬਲੂ ਸਟਾਰ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਜਾਨਾਂ ਗਵਾਉਣ ਵਾਲੇ ਨਿਰਦੋਸ਼ ਪਰਿਵਾਰਾਂ ਨੂੰ ਯਾਦ ਕਰ ਕਾਂਗਰਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਜਿਲਾ ਪ੍ਰਧਾਨ ਹੀਰਾ ਵਾਲਿਆ ਨੇ ਆਪ੍ਰੇਸ਼ਨ ਦੌਰਾਨ ਹੋਈਆਂ ਜਾਨਾਂ ਲਈ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਘਟਨਾਵਾਂ ਵਿੱਚ ਕਾਂਗਰਸ ਪਾਰਟੀ ਦੀ ਭੂਮਿਕਾ ਲਈ ਆਲੋਚਨਾ ਕੀਤੀ।ਹੀਰਾ ਵਾਲੀਆ ਨੇ ਕਿਹਾ ਕਿ ਲੋਕ ਆਪ੍ਰੇਸ਼ਨ ਬਲੂ ਸਟਾਰ ਅਤੇ 1984  ਦੌਰਾਨ ਹੋਈਆਂ ਕੁਰਬਾਨੀਆਂ ਅਤੇ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ  ਕਦੇ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਦੇ ਸੁਝਵਾਨ ਲੋਕ ਕਾਂਗਰਸ ਨੂੰ ਕਦੇ ਮੁਆਫ ਨਹੀਂ ਕਰਨਗੇ ।ਉਨ੍ਹਾਂ ਕਿਹਾ ਕਿ ਸਾਡੀ ਬਜ਼ੁਰਗ ਮਾਤਾਵਾਂ, ਸਾਡੀਆਂ ਭੈਣਾਂ ਅੱਜ ਵੀ ਉਹ ਸੰਤਾਪ ਚੇਲ ਰਹੀਆਂ ਹਨ ਜੌ ਕਿ ਕਾਂਗਰਸ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਨਤਮਸਤਕ ਹੋਣ ਵਾਲੇ ਬੇਕਸੂਰ ਲੋਕਾਂ ਨੂੰ ਆਪਣੀ ਜਾਂਨ ਗਵਾਆਉਣੀਆਂ ਪਈਆਂ ਜਿਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਪ੍ਰਧਾਨ ਮੰਤਰੀ  ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਉਨ੍ਹਾਂ ਤਮਾਮ ਸ਼ਹੀਦ ਅਤੇ ਨਿਰਦੋਸ਼ ਪਰਿਵਾਰਾਂ  ਨਾਲ ਚਟਾਨ ਵਾਂਗ ਖੜ੍ਹੀ ਹੈ ।*

ਭਾਜਪਾ ਜਿਲਾ ਪ੍ਰਧਾਨ ਹੀਰਾ ਵਾਲਿਆ ਨੇ 1984 ਅਤੇ ਬਲੂ ਸਟਾਰ  ਆਪ੍ਰੇਸ਼ਨ ਦੌਰਾਨ ਨਿਰਦੋਸ਼  ਜਾਨਾਂ ਗਵਾਉਣ ਵਾਲੇ ਪਰਿਵਾਰਾਂ ਨੂੰ  ਯਾਦ ਕਰ ਕਾਂਗਰਸ ਦੀ ਕੀਤੀ ਨਿੰਦਾ*
  • Title : ਭਾਜਪਾ ਜਿਲਾ ਪ੍ਰਧਾਨ ਹੀਰਾ ਵਾਲਿਆ ਨੇ 1984 ਅਤੇ ਬਲੂ ਸਟਾਰ ਆਪ੍ਰੇਸ਼ਨ ਦੌਰਾਨ ਨਿਰਦੋਸ਼ ਜਾਨਾਂ ਗਵਾਉਣ ਵਾਲੇ ਪਰਿਵਾਰਾਂ ਨੂੰ ਯਾਦ ਕਰ ਕਾਂਗਰਸ ਦੀ ਕੀਤੀ ਨਿੰਦਾ*
  • Posted by :
  • Date : जून 07, 2025
  • Labels :
  • Blogger Comments
  • Facebook Comments

0 comments:

एक टिप्पणी भेजें

Top